ਐਕਟਰਸ ਮੋਨਾਲੀਸਾ 'ਤੇ ਚੜ੍ਹਿਆ ਹੀਰੋਪੰਤੀ ਫੀਵਰ
ਐਕਟਰਸ ਮੋਨਾਲੀਸਾ 'ਤੇ ਚੜ੍ਹਿਆ ਹੀਰੋਪੰਤੀ ਫੀਵਰ
ਐਕਟਰਸ ਮੋਨਾਲੀਸਾ 'ਤੇ ਚੜ੍ਹਿਆ ਹੀਰੋਪੰਤੀ ਫੀਵਰ ਟਾਈਗਰ ਸ਼ਰੌਫ, ਤਾਰਾ ਸੁਤਾਰੀਆ ਅਤੇ ਕ੍ਰਿਤੀ ਸੈਨਨ ਨੂੰ ਦੇਖਣ ਲਈ ਲੋਕ ਸਿਨੇਮਾਘਰਾਂ 'ਚ ਜਾ ਰਹੇ
ਐਕਟਰਸ ਮੋਨਾਲੀਸਾ 'ਤੇ ਚੜ੍ਹਿਆ ਹੀਰੋਪੰਤੀ ਫੀਵਰ ਟਾਈਗਰ ਦਾ ਫੀਵਰ ਟਾਈਗਰ ਦੇ ਫੈਨਸ 'ਤੇ ਹੀ ਨਹੀਂ ਸਗੋਂ ਕਈ ਟੀਵੀ ਸਿਤਾਰਿਆਂ 'ਤੇ ਵੀ
ਭੋਜਪੁਰੀ ਕੁਈਨ ਮੋਨਾਲੀਸਾ ਹੀਰੋਪੰਤੀ 2 ਦੇ ਗੀਤ 'ਤੇ ਡਾਂਸ ਕਰਦੀ ਨਜ਼ਰ ਆਈ
ਮੋਨਾਲੀਸਾ ਆਰੇਂਜ ਕ੍ਰੌਪ ਟੌਪ, ਬਲੈਕ ਡੈਨਿਮ ਜੀਨਸ ਦੇ ਨਾਲ ਕਰਲੀ ਹੇਅਰ ਵਿੱਚ ਪੋਨੀ ਲੁੱਕ 'ਚ ਆਈ ਨਜ਼ਰ