ਮੋਨਾਲੀਸਾ ਆਪਣੇ ਪ੍ਰਸ਼ੰਸਕਾਂ ਨਾਲ ਨਵੇਂ ਲੁੱਕ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਅਦਾਕਾਰਾ ਮੋਨਾਲੀਸਾ ਦੀ ਹਰ ਲੁੱਕ ਇੰਟਰਨੈੱਟ ਨੂੰ ਗਰਮ ਕਰ ਦਿੰਦੀ ਹੈ

ਹਾਲ ਹੀ 'ਚ ਅਦਾਕਾਰਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਹ ਬਿਊਟੀ ਕਵੀਨ ਵਾਂਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਦਾ ਹੌਟ ਅੰਦਾਜ਼ ਦੇਖ ਫੈਨਜ਼ ਦੀਵਾਨੇ ਹੋ ਰਹੇ ਹਨ

ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਕਾਫੀ ਹੌਟ ਅਤੇ ਸਿਜ਼ਲਿੰਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਮੋਨਾਲੀਸਾ ਪਿੰਕ ਕ੍ਰੌਪ ਟਾਪ ਤੇ ਬਲੈਕ ਪੋਲਕਾ ਡਾਟਸ ਮਿੰਨੀ ਸਕਰਟ 'ਚ ਨਜ਼ਰ ਆ ਰਹੀ ਹੈ

ਮੋਨਾਲੀਸਾ ਆਪਣੀ ਕਰਵੀ ਫਿਗਰ ਅਤੇ ਟੋਨਡ ਲੱਤਾਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ

ਓਪਨ ਸਟ੍ਰੇਟ ਹੇਅਰ ਲੁੱਕ ਦੇ ਨਾਲ ਗਲੋਸੀ ਮੇਕਅੱਪ ਟੱਚ ਵਿੱਚ ਮੋਨਾਲੀਸਾ ਬੇੱਹਦ ਖੂਬਸੂਰਤ ਲਗ ਰਹੀ ਹੈ

ਇਨ੍ਹਾਂ ਤਸਵੀਰਾਂ ਵਿੱਚ ਮੋਨਾਲੀਸਾ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆਈ