ਮੌਨੀ ਰਾਏ ਬਾਲੀਵੁੱਡ ਦੀਆਂ ਗਲੈਮਰਸ ਅਭਿਨੇਤਰੀਆਂ ਵਿੱਚੋਂ ਇੱਕ ਹੈ



ਮੌਨੀ ਨੇ ਆਪਣਾ ਲੇਟੈਸਟ ਫੋਟੋਸ਼ੂਟ ਬਲੈਕ ਲੁੱਕ 'ਚ ਕਰਵਾਇਆ ਹੈ



ਮੌਨੀ ਦੇ ਇਸ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ



ਮੌਨੀ ਨੇ ਬਲੈਕ ਚਮਕਦਾਰ ਬਰੇਲੇਟ ਅਤੇ ਥਾਈਟ ਸਲਿਟ ਸਕਰਟ ਪਾਈ ਹੋਈ ਹੈ



ਮੌਨੀ ਘੱਟੋ-ਘੱਟ ਮੇਕਅੱਪ ਨਾਲ ਵੀ ਬਹੁਤ ਖੂਬਸੂਰਤ ਲੱਗ ਰਹੀ ਹੈ



ਸਟ੍ਰੇਟ ਹੇਅਰ ਸਟਾਈਲ ਇਸ ਪਹਿਰਾਵੇ ਨਾਲ ਬਿਲਕੁਲ ਮੈਚ ਕਰਦਾ ਹੈ



ਮੌਨੀ ਦਾ ਫੈਸ਼ਨ ਸੈਂਸ ਲੋਕਾਂ ਦੇ ਸਿਰ ਚੜ ਕੇ ਬੋਲਦਾ ਹੈ



ਮੌਨੀ ਕਈਆਂ ਲਈ ਸਟਾਈਲ ਆਈਕਨ ਹੈ



ਮੌਨੀ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਕਦੇ ਨਿਰਾਸ਼ ਨਹੀਂ ਕਰਦੀ



ਮੌਨੀ ਦੇ ਇੰਸਟਾਗ੍ਰਾਮ 'ਤੇ 26.8 ਮਿਲੀਅਨ ਫਾਲੋਅਰਜ਼ ਹਨ