ਮ੍ਰਿਣਾਲ ਠਾਕੁਰ ਨੇ ਆਪਣੇ ਤਾਜ਼ਾ ਲੁੱਕ ਨਾਲ ਸੋਸ਼ਲ ਮੀਡੀਆ 'ਤੇ ਤਬਾਹੀ ਮਚਾ ਦਿੱਤੀ ਹੈ ਮ੍ਰਿਣਾਲ ਦੀ ਖੂਬਸੂਰਤੀ ਤੇ ਕਿਲਰ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਹਾਰ ਗਿਆ ਹੈ ਮ੍ਰਿਣਾਲ ਨੇ ਇੰਸਟਾਗ੍ਰਾਮ 'ਤੇ ਆਪਣੀ ਬੇਹੱਦ ਖੂਬਸੂਰਤ ਤੇ ਸਿੰਪਲ ਲੁੱਕ ਸ਼ੇਅਰ ਕੀਤੀ ਹੈ ਅਭਿਨੇਤਰੀ ਮ੍ਰਿਣਾਲ ਠਾਕੁਰ ਜੰਪਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਭਿਨੇਤਰੀ ਓਪਨ ਹੇਅਰ ਸਟਾਈਲ ਤੇ ਕੁਦਰਤੀ ਮੇਕਅੱਪ ਨਾਲ ਸ਼ਾਨਦਾਰ ਲੱਗ ਰਹੀ ਹੈ ਤਸਵੀਰਾਂ 'ਚ ਮ੍ਰਿਣਾਲ ਮੁਸਕਰਾਉਂਦੀ ਨਜ਼ਰ ਆ ਰਹੀ ਹੈ, ਜੋ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਮ੍ਰਿਣਾਲ ਠਾਕੁਰ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਬੇਹੱਦ ਪਿਆਰ ਦਿਖਾ ਰਹੇ ਹਨ ਪ੍ਰਸ਼ੰਸਕ ਮ੍ਰਿਣਾਲ ਦੀਆਂ ਤਸਵੀਰਾਂ 'ਤੇ ਦਿਲ ਤੇ ਲਾਈਕ ਦੀ ਬਰਸਾਤ ਕਰ ਰਹੇ ਹਨ ਮ੍ਰਿਣਾਲ ਆਪਣੇ ਫਿਲਮੀ ਸਫਰ ਅਤੇ ਸਫਲਤਾ ਤੋਂ ਕਾਫੀ ਖੁਸ਼ ਹੈ