ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ।


'ਬਬੀਤਾ ਜੀ' ਦਾ ਕਿਰਦਾਰ ਨਿਭਾਉਣ ਵਾਲੀ ਮੁਨਮੁਨ ਦੇ ਲੱਖਾਂ ਫ਼ੈਨਜ ਹਨ।

ਮੁਨਮੁਨ ਦੱਤਾ ਆਪਣੇ ਹੁਸਨ ਨਾਲ ਕਾਫੀ ਕਾਫ਼ੀ ਤਹਿਲਕਾ ਮਚਾਉਂਦੀ ਹੈ

ਮੁਨਮੁਨ ਦੱਤਾ ਨੇ ਸਾਲ 2005 ਵਿੱਚ ਟੀਵੀ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਇੱਕ ਐਪੀਸੋਡ ਲਈ 35 ਤੋਂ 50 ਹਜ਼ਾਰ ਰੁਪਏ ਚਾਰਜ ਕਰਦੀ ਹੈ।

ਕਰੀਅਰ 'ਚ ਕਾਫੀ ਸੰਘਰਸ਼ ਕਰਨ ਤੋਂ ਬਾਅਦ ਮੁਨਮੁਨ ਨੇ ਅੱਜ ਆਪਣੀ ਵੱਖਰੀ ਪਛਾਣ ਬਣਾਈ ਹੈ।

ਰਿਪੋਰਟ ਮੁਤਾਬਕ ਮੁਨਮੁਨ ਦੱਤਾ ਕੋਲ ਕੁੱਲ 14 ਕਰੋੜ ਦੀ ਜਾਇਦਾਦ ਹੈ।

ਮੁਨਮੁਨ ਦੱਤਾ ਬਹੁਤ ਹੀ ਸ਼ਾਹੀ ਜੀਵਨ ਬਤੀਤ ਕਰਦੀ ਹੈ

ਉਹ ਆਪਣੀਆਂ ਤਸਵੀਰਾਂ ਨਾਲ ਫ਼ੈਨਜ ਦੀ ਧੜਕਣ ਵਧਾਉਂਦੀ ਦਿਖਾਈ ਦਿੰਦੀ ਹੈ।

ਮੁਨਮੁਨ ਦੱਤਾ ਹੈ ਕਰੋੜਾਂ ਦੀ ਮਾਲਕਣ