ਪੌਸ਼ਟਿਕ ਤੱਤਾਂ ਨਾਲ ਭਰਪੂਰ ਹਰੇ ਪਿਆਜ਼ ਨੂੰ ਕੱਚਾ ਜਾਂ ਪਕਾ ਕੇ ਖਾਧਾ ਜਾ ਸਕਦਾ ਹੈ। ਇਹ ਕੋਲੈਸਟ੍ਰੋਲ, ਦਿਲ ਦੇ ਰੋਗ, ਤਣਾਅ, ਸੋਜ, ਵਧੇ ਹੋਏ ਭਾਰ ਅਤੇ ਸੋਜ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦਾ ਹੈ।