Myth Vs Truth: ਦੁਨੀਆ 'ਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਸ ਨੂੰ ਗੱਲਗੱਪੇ ਖਾਣਾ ਨਾ ਪਸੰਦ ਹੋਵੇ। ਹਰ ਗਲੀ, ਨੁੱਕਰ ਅਤੇ ਕੋਨੇ 'ਤੇ ਪਾਣੀ ਗੱਲਗੱਪਿਆਂ ਦੀਆਂ ਰੇਹੜੀਆਂ ਦੀ ਭੀੜ ਹੁੰਦੀ ਹੈ। ਇਹ ਬਹੁਤ ਹੀ ਮਸਾਲੇਦਾਰ ਅਤੇ ਸ਼ਾਨਦਾਰ ਸਵਾਦ ਵਾਲਾ ਸਟ੍ਰੀਟ ਫੂਡ ਹੈ।