ਲੇਟੈਸਟ ਫੋਟੋਸ਼ੂਟ 'ਚ ਤੇਜਸਵੀ ਪ੍ਰਕਾਸ਼ ਸ਼ਾਨਦਾਰ ਲਹਿੰਗਾ-ਚੋਲੀ 'ਚ ਨਜ਼ਰ ਆ ਰਹੀ ਹੈ
ਤਸਵੀਰਾਂ 'ਚ ਤੇਜਸਵੀ ਪ੍ਰਕਾਸ਼ ਦੇ ਸਟਾਈਲ ਨੂੰ ਦੇਖ ਕੇ ਲੋਕ ਦੀਵਾਨਾ ਹੋ ਰਹੇ ਹਨ
ਤੇਜਸਵੀ ਪ੍ਰਕਾਸ਼ ਵਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਤਸਵੀਰਾਂ ਨਾਗਿਨ 6 ਦੇ ਸੈੱਟ 'ਤੇ ਕਲਿੱਕ ਕੀਤੀਆਂ ਗਈਆਂ ਹਨ
ਇਨ੍ਹੀਂ ਦਿਨੀਂ ਨਾਗਿਨ 6 'ਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਤੇਜਸਵੀ ਇਸ ਆਊਟਫਿਟ 'ਚ ਨਜ਼ਰ ਆ ਰਹੀ ਹੈ
ਤਸਵੀਰਾਂ 'ਚ ਤੇਜਸਵੀ ਲਹਿੰਗਾ-ਚੋਲੀ 'ਚ ਕਿੰਨੀ ਖੂਬਸੂਰਤ ਲੱਗ ਰਹੀ ਹੈ
ਤੇਜਸਵੀ ਦਾ ਇਹ ਖੂਬਸੂਰਤ ਅਵਤਾਰ ਇੰਟਰਨੈੱਟ 'ਤੇ ਛਾਇਆ ਹੋਇਆ ਹੈ