'ਆਜ਼ਾਦੀ ਦਿੱਤੀ ਨਹੀਂ ਜਾਂਦੀ, ਲਈ ਜਾਂਦੀ ਹੈ'
'ਮਨੁੱਖ ਇੱਕ ਵਿਚਾਰ ਲਈ ਮਰ ਸਕਦਾ ਹੈ, ਪਰ ਉਹ ਵਿਚਾਰ ਉਨ੍ਹਾਂ ਦੇ ਮਰਨ ਤੋਂ ਬਾਅਦ ਹਜ਼ਾਰਾਂ ਜਨਮਾਂ 'ਚ ਅਵਤਾਰ ਹੋਵੇਗਾ'
'ਸਾਡਾ ਫ਼ਰਜ਼ ਹੈ ਕਿ ਅਸੀਂ ਆਪਣੀ ਆਜ਼ਾਦੀ ਦੀ ਕੀਮਤ ਆਪਣੇ ਖੂਨ ਨਾਲ ਚੁਕਾਈਏ'
'ਇਤਿਹਾਸ 'ਚ ਕੋਈ ਵੀ ਅਸਲ ਤਬਦੀਲੀ ਕਦੇ ਵੀ ਚਰਚਾ ਰਾਹੀਂ ਪ੍ਰਾਪਤ ਨਹੀਂ ਹੋਈ'
'ਸਭ ਤੋਂ ਵੱਡਾ ਗੁਨਾਹ ਅਨਿਆਂ ਨੂੰ ਬਰਦਾਸ਼ਤ ਕਰਨਾ ਤੇ ਗਲਤ ਨਾਲ ਸਮਝੌਤਾ ਕਰਨਾ'
'ਜੇ ਅਸਥਾਈ ਤੌਰ 'ਤੇ ਤੁਹਾਨੂੰ ਝੁਕਣਾ ਪੈ ਜਾਵੇ, ਤਾਂ ਨਾਇਕਾਂ ਵਾਂਗ ਝੁਕੋ'