ਹਾਲ ਹੀ 'ਚ ਨਿਆ ਨੇ ਆਪਣੇ ਲੇਟੈਸਟ ਫੋਟੋਸ਼ੂਟ ਨਾਲ ਇੰਟਰਨੈੱਟ 'ਤੇ ਧਮਾਲ ਮਚਾ ਦਿੱਤਾ ਹੈ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦੀ ਹੌਟਨੈੱਸ ਤੇ ਬੋਲਡਨੈੱਸ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ

ਨਿਆ ਆਪਣੀ ਬੋਲਡ ਤੇ ਸਟਾਈਲਿਸ਼ ਡਰੈਸਿੰਗ ਸੈਂਸ ਕਾਰਨ ਹਮੇਸ਼ਾ ਲਾਈਮਲਾਈਟ 'ਚ ਰਹਿੰਦੀ ਹੈ

ਇਨ੍ਹਾਂ ਤਸਵੀਰਾਂ 'ਚ ਨੀਆ ਆਪਣੀ ਫਿਟਨੈੱਸ ਤੇ ਟੋਂਡ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ

ਅਦਾਕਾਰਾ ਆਪਣੇ ਹਰ ਅੰਦਾਜ਼ ਵਿੱਚ ਬਾਲੀਵੁੱਡ ਦੀਆਂ ਵੱਡੀਆਂ ਅਭਿਨੇਤਰੀਆਂ ਨੂੰ ਵੀ ਮਾਤ ਦਿੰਦੀ ਹੈ

ਨੀਆ ਟਾਪਲੈੱਸ ਹੋ ਕੇ ਪਿੰਕ ਕਲਰ ਦੀ ਬੇਹੱਦ ਹੀ ਸਟਾਈਲਿਸ਼ ਬ੍ਰਾ 'ਚ ਹੌਟ ਫੋਟੋਜ਼ ਕਲਿੱਕ ਕਰਵਾ ਰਹੀ ਹੈ

ਅਭਿਨੇਤਰੀ ਨੇ ਖੁੱਲ੍ਹੇ ਵਾਲ ਅਤੇ ਨਿਊਡ ਮੇਕਅੱਪ ਕਰ ਕੇ ਆਪਣੇ ਇਸ ਲੁੱਕ ਪੂਰਾ ਕੀਤਾ ਹੈ

ਇਸ ਲੁੱਕ 'ਚ ਅਭਿਨੇਤਰੀ ਨਿਆ ਸ਼ਰਮਾ ਕਾਫੀ ਗਲੈਮਰਸ ਲੱਗ ਰਹੀ ਹੈ

ਅਦਾਕਾਰਾ ਨਿਆ ਸ਼ਰਮਾ ਖੁਦ ਨੂੰ ਫਿੱਟ ਰੱਖਣ ਲਈ ਕਦੇ ਵੀ ਵਰਕਆਊਟ ਨਹੀਂ ਛੱਡਦੀ

ਨੀਆ ਆਪਣੀ ਡਾਈਟ ਦਾ ਪੂਰਾ ਧਿਆਨ ਰੱਖਦੀ ਹੈ ਤੇ ਜੰਕ ਫੂਡ ਤੇ ਆਇਲੀ ਫੂਡ ਤੋਂ ਵੀ ਪਰਹੇਜ਼ ਕਰਦੀ ਹੈ