ਨੋਰਾ ਫਤੇਹੀ ਆਪਣੇ ਡਾਂਸ ਤੋਂ ਇਲਾਵਾ ਆਪਣੇ ਖੂਬਸੂਰਤ ਲੁੱਕ ਲਈ ਮਸ਼ਹੂਰ ਹੈ। ਨੋਰਾ ਨੇ ਇੱਕ ਵਾਰ ਫਿਰ ਬਲੈਕ ਬਿਕਨੀ ਪਹਿਨ ਕੇ ਟੇਪਰੇਚਰ ਹਾਈ ਕਰ ਦਿੱਤਾ ਹੈ। ਨੋਰਾ ਸਵੀਮਿੰਗ ਪੂਲ 'ਚ ਕਾਤਲਾਨਾ ਲੁੱਕ ਦਿੰਦੀ ਨਜ਼ਰ ਆ ਰਹੀ ਹੈ। ਸਵੀਮਿੰਗ ਪੂਲ 'ਚ ਪਾਣੀ ਨਾਲ ਖੇਡਦੀ ਨੋਰਾ ਦਾ ਖੂਬਸੂਰਤ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਹੁਣ ਨੋਰਾ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਿਆ ਹੈ। ਪ੍ਰਸ਼ੰਸਕਾਂ ਦੇ ਨਾਲ-ਨਾਲ ਸਾਰੇ ਯੂਜ਼ਰਸ ਉਸ ਦੇ ਦੀਵਾਨੇ ਹੋ ਗਏ ਹਨ। ਨੋਰਾ ਦੇ ਇਸ ਅਵਤਾਰ ਨੂੰ ਵੀ ਲੋਕ ਕਾਫੀ ਪਸੰਦ ਕਰ ਰਹੇ ਹਨ। ਉਸ ਦੀ ਹੌਟਨੈੱਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ ਹਨ। ਯੂਜ਼ਰਸ ਲਗਾਤਾਰ ਕਮੈਂਟ ਕਰਕੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਦੱਸ ਦੇਈਏ ਕਿ ਅਦਾਕਾਰਾ ਦੁਬਈ ਵਿੱਚ ਆਪਣਾ ਕੁਆਲਿਟੀ ਟਾਈਮ ਬਤੀਤ ਕਰ ਰਹੀ ਹੈ।