ਡੇਂਗੂ ਦਾ ਵਾਇਰਸ ਨਾ ਸਿਰਫ਼ ਤੁਹਾਡੇ ਜਿਗਰ ਲਈ ਸਗੋਂ ਤੁਹਾਡੇ ਦਿਲ ਲਈ ਵੀ ਘਾਤਕ ਸਾਬਤ ਹੋ ਸਕਦਾ ਹੈ। ਇਹ ਗੱਲ ਇੱਕ ਤਾਜ਼ਾ ਮੈਡੀਕਲ ਅਧਿਐਨ ਵਿੱਚ ਸਾਹਮਣੇ ਆਈ ਹੈ।