''ਪਿਆਰ ਕਾ ਪੰਚਨਾਮਾ ਗਰਲ'' ਦੇ ਨਾਂ ਨਾਲ ਮਸ਼ਹੂਰ ਨੁਸਰਤ ਭਰੂਚਾ ਹੁਣ 'ਚਲਾਂਗ' ਤੇ 'ਛੋਰੀ' ਵਰਗੀਆਂ ਫਿਲਮਾਂ 'ਚ ਸੁਰਖੀਆਂ ਬਟੋਰ ਕੇ ਕਾਫੀ ਦੂਰ ਆ ਚੁੱਕੀ ਹੈ