ਬਾਲੀਵੁੱਡ ਫਿਲਮਾਂ ਤੱਕ ਦਾ ਸਫਰ ਤੈਅ ਕਰਨ ਵਾਲੀ ਸ਼ਮਾ ਸਿਕੰਦਰ ਸ਼ਮਾ ਨੇ ਆਪਣੀ ਅਦਾਕਾਰੀ ਨਾਲ ਕਾਫੀ ਨਾਂ ਕਮਾਇਆ ਹੈ। ਸ਼ਮਾ ਗਲੈਮਰਸ ਅੰਦਾਜ਼ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ। ਸ਼ਮਾ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਾਜ਼ਾ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਸ਼ਮਾ ਪਿੰਕ ਮੋਨੋਕਿਨੀ 'ਚ ਨਜ਼ਰ ਆ ਰਹੀ ਹੈ। ਪਿੰਕ ਕਲਰ ਦੀ ਬਿਕਨੀ ਪਹਿਨ ਕੇ ਕਾਤਲਾਨਾ ਪੋਜ਼ ਦਿੰਦੀ ਦਿਖੀ ਸ਼ਮਾ ਸ਼ਮਾ ਨੇ ਪਿੰਕ ਕਲਰ ਦੀ ਬਿਕਨੀ ਪਹਿਨ ਕੇ ਵਧਾਇਆ ਇੰਟਰਨੈੱਟ ਦਾ ਪਾਰਾ। ਸ਼ਮਾ ਸਿਕੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਬਿਕਨੀ 'ਚ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਸ਼ਮਾ ਨੇ ਆਪਣੇ ਬੁਆਏਫ੍ਰੈਂਡ ਨਾਲ 14 ਮਾਰਚ ਨੂੰ ਵਿਆਹ ਕਰਵਾਇਆ ਸੀ।