ਸ਼ਰਾਬ ਦਾ ਸੇਵਨ ਤੁਹਾਡੇ ਸਰੀਰ ‘ਤੇ ਬੂਰਾ ਅਸਰ ਪਾ ਸਕਦਾ ਹੈ



ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਗੰਭੀਰ ਰੋਗ ਹੋ ਸਕਦੇ ਹਨ



ਸ਼ਰਾਬ ਸਰੀਰ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ



ਸ਼ਰਾਬ ਦਾ ਸਭ ਤੋਂ ਵੱਧ ਅਸਰ ਲੀਵਰ ‘ਤੇ ਪੈਂਦਾ ਹੈ



ਪੇਟ ਦੀ ਫੰਕਸ਼ਨਿੰਗ ‘ਤੇ ਕਾਫੀ ਬੂਰਾ ਅਸਰ ਪੈਂਦਾ ਹੈ



ਇਸ ਨਾਲ ਗੈਸ, ਸੋਜ, ਦਸਤ ਅਤੇ ਪੇਟ ਭਰਿਆ ਹੋ ਸਕਦਾ ਹੈ



ਸ਼ਰਾਬ ਦਿਮਾਗ ਦੇ ਕੈਮਿਕਲਸ ਨੂੰ ਹੌਲੀ ਕਰ ਸਕਦੀ ਹੈ



ਦਿਮਾਗ ਦੇ ਕੰਮ ਕਰ ਦੇ ਤਰੀਕੇ ਨੂੰ ਪ੍ਰਭਾਵਿਤ ਕਰ ਸਕਦਾ ਹੈ



ਸ਼ਰਾਬ ਦੇ ਸੇਵਨ ਨਾਲ ਦਿਲ ਨਾਲ ਸਬੰਧਿਤ ਕਈ ਬਿਮਾਰੀਆਂ ਹੋ ਸਕਦੀਆਂ ਹਨ



ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ