Peanut Vs Almonds For Health: ਸੁੱਕੇ ਮੇਵੇ ਨੂੰ ਸੁਪਰ ਫੂਡ ਸ਼੍ਰੇਣੀ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ 'ਚ ਜੇ ਅਸੀਂ ਸਭ ਤੋਂ ਫਾਇਦੇਮੰਦ ਸੁੱਕੇ ਮੇਵੇ ਦੀ ਗੱਲ ਕਰੀਏ ਤਾਂ ਇਹ ਦੱਸਣਾ ਮੁਸ਼ਕਲ ਹੋ ਜਾਂਦਾ ਹੈ ਕਿ ਕਿਹੜਾ ਕਿਸ ਤੋਂ ਬਿਹਤਰ ਹੈ।