ਹਿਨਾ ਖਾਨ ਟੀਵੀ ਦਾ ਮੰਨੀ ਪ੍ਰਮੰਨੀ ਅਦਾਕਾਰਾ ਹੈ ਹਿਨਾ ਕਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਹਿਨਾ ਨੇ ਹਾਲ ਹੀ 'ਚ ਕਾਨਸ ਫਿਲਮ ਫੈਸਟੀਵਲ 2022 'ਚ ਸ਼ਿਰਕਤ ਕੀਤੀ ਕਾਨਸ ਦੀ ਹਿਨਾ ਦੀ ਤਮਾਮ ਖੂਬਸੂਰਤ ਤਸਵੀਰਾਂ ਵਾਇਰਲ ਹੋਈ ਹਿਨਾ ਨੇ ਹੁਣ ਆਪਣੇ ਇੰਸਟਾਗ੍ਰਾਮ 'ਤੇ ਕੁਝ ਕੈਜੂਅਲ ਫੋਟੋਆਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਫੋਟੋਆਂ 'ਚ ਹਿਨਾ ਕਾਫੀ ਸਮਾਰਟ ਲੱਗ ਰਹੀ ਹੈ ਹਿਨਾ ਨੇ ਜਾਲੀਦਾਰ ਟਾਪ ਤੇ ਟੀਸ਼ਰਟ ਨਾਲ ਟਾਊਜਰ ਪਹਿਣਿਆ ਹਿਨਾ ਇਸ ਲੁੱਕ 'ਚ ਕਾਫੀ ਕੂਲ ਲੱਗ ਰਹੀ ਹੈ ਹਿਨਾ ਇਸ ਫੋਟੋਸ਼ੂਟ 'ਚ ਵੱਖ-ਵੱਖ ਪੋਜ਼ ਦੇ ਰਹੀ ਹੈ