ਪੰਜਾਬੀ ਗਾਇਕਾ ਅਫਸਾਨਾ ਖਾਨ ਇੰਡਸਟਰੀ ਦੀ ਟੌਪ ਗਾਇਕਾ ਹੈ। ਗਾਇਕਾ ਦਾ ਹਰ ਗਾਣਾ ਹਿੱਟ ਹੁੰਦਾ ਹੈ। ਇੰਨੀਂ ਦਿਨੀਂ ਅਫਸਾਨਾ ਖਾਨ ਕੈਨੇਡਾ ਸ਼ੋਅ ਕਰਨ ਗਈ ਹੈ।