ਰਕੁਲ ਇਨ੍ਹੀਂ ਦਿਨੀਂ ਪ੍ਰਸ਼ੰਸਕਾਂ 'ਚ ਆਪਣੇ ਬੋਲਡ ਤੇ ਗਲੈਮਰਸ ਲੁੱਕ ਦਾ ਜਾਦੂ ਚਲਾ ਰਹੀ ਹੈ ਪ੍ਰਸ਼ੰਸਕ ਉਸ ਦੀਆਂ ਫੋਟੋਆਂ 'ਤੇ ਲਾਈਕਸ ਤੇ ਕਮੈਂਟਸ ਰਾਹੀਂ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਸਟਾਈਲਿਸ਼ ਪਹਿਰਾਵੇ 'ਚ ਇੱਕ ਫੋਟੋਸ਼ੂਟ ਸ਼ੇਅਰ ਕੀਤਾ ਹੈ ਇਨ੍ਹਾਂ ਤਸਵੀਰਾਂ 'ਚ ਰਕੁਲ ਬਲੈਕ ਐਂਡ ਸਿਲਵਰ ਚੈਕਰਸ ਲਾਂਗ ਸਕਰਟ ਪਹਿਨੀ ਨਜ਼ਰ ਆ ਰਹੀ ਹੈ ਇਸ ਦੇ ਨਾਲ ਰਕੁਲ ਨੇ ਸ਼ਿਮਰੀ ਬਲੈਕ ਸਲੀਵਲੇਸ ਕ੍ਰੌਪ ਟਾਪ ਤੇ ਦੁਪੱਟਾ ਕੈਰੀ ਕੀਤਾ ਹੈ ਅਦਾਕਾਰਾ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਰਕੁਲ ਪ੍ਰੀਤ ਸਿੰਘ ਖੁੱਲ੍ਹੇ ਵਾਲਾਂ ਤੇ ਨਿਊਡ ਮੇਕਅੱਪ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਅਦਾਕਾਰਾ ਨੇ ਡਾਰਕ ਕਾਜਲ, ਨਿਊਡ ਲਿਪਸਟਿਕ ਲਗਾਈ ਹੈ ਇਨ੍ਹਾਂ ਫੋਟੋਆਂ 'ਚ ਅਦਾਕਾਰਾ ਆਪਣੀ ਪਤਲੀ ਕਮਰ ਨੂੰ ਫਲਾਂਟ ਕਰ ਰਹੀ ਹੈ ਫੈਨਜ਼ ਲਈ ਉਸ ਦੀਆਂ ਇਨ੍ਹਾਂ ਤਸਵੀਰਾਂ ਤੋਂ ਨਜ਼ਰਾਂ ਹਟਾਉਣੀਆਂ ਬਹੁਤ ਮੁਸ਼ਕਿਲ ਹੋ ਗਈਆਂ ਹਨ