ਲਾਲ ਚੌਲ ਇੱਕ ਖਾਸ ਤਰ੍ਹਾਂ ਦਾ ਲੰਬਾ ਤੇ ਦਾਣੇਦਾਰ ਚੌਲ ਹੁੰਦਾ ਹੈ



ਰੈਡ ਰਾਈਸ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਨ ਦਾ ਇਹ ਕਾਰਨ ਹੈ



ਭਾਰ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ



ਰੈਡ ਰਾਈਸ ਵਿੱਚ ਬ੍ਰਾਊਨ ਰਾਈਸ ਦੇ ਮੁਕਾਬਲੇ ਜ਼ਿਆਦਾ ਐਂਟੀਆਕਸੀਡੈਂਟ ਹੁੰਦੇ ਹਨ



ਲਾਲ ਚੌਲਾਂ ਵਿੱਚ ਫਾਈਬਰ ਵੀ ਭਰਪੂਰ ਹੁੰਦਾ ਹੈ



ਲਾਲ ਚੌਲਾਂ ਵਿੱਚ ਵਿਟਾਮਿਨ ਤੇ ਮਿਨਰਲਸ ਵੀ ਭਰਪੂਰ ਹੁੰਦਾ ਹੈ



ਲਾਲ ਚੌਲ ਕੁਦਰਤੀ ਗਲੁਟੀਨ ਫ੍ਰੀ ਹੁੰਦੇ ਹਨ



ਕੈਂਸਰ ਦਾ ਖਤਰਾ ਘੱਟ ਕਰਦਾ ਹੈ



ਦਿਲ ਦੀ ਬਿਮਾਰੀ ਨੂੰ ਰੋਕਣ ਵਿੱਚ ਮਦਦਗਾਰ



ਹੱਡੀਆਂ ਦੀ ਸਿਹਤ ਲਈ ਚੰਗਾ ਹੈ ਲਾਲ ਚੌਲ