Gurudwara Somasar Sahib ਲੁਧਿਆਣਾ ਦੇ ਪਿੰਡ ਟਿੱਬਾ ਵਿਖੇ ਸ਼ੁਸ਼ੋਭਿਤ ਹੈ, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ।
ABP Sanjha

Gurudwara Somasar Sahib ਲੁਧਿਆਣਾ ਦੇ ਪਿੰਡ ਟਿੱਬਾ ਵਿਖੇ ਸ਼ੁਸ਼ੋਭਿਤ ਹੈ, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ।

Sri Guru Gobind Singh Ji 1704 ਈ. ਵਿੱਚ ੳੱਚ ਦੇ ਪੀਰ ਬਣਕੇ ਮਾਛੀਵਾੜੇ ਦੇ ਜੰਗਲਾਂ ਤੋਂ ਚੱਲਦੇ ਹੋਏ ਸੰਘਣੇ ਟਿੱਬਿਆਂ ਵਿੱਚ ਆ ਕੇ ਆਸਣ ਲਾਏ ਸਨ।
ABP Sanjha

Sri Guru Gobind Singh Ji 1704 ਈ. ਵਿੱਚ ੳੱਚ ਦੇ ਪੀਰ ਬਣਕੇ ਮਾਛੀਵਾੜੇ ਦੇ ਜੰਗਲਾਂ ਤੋਂ ਚੱਲਦੇ ਹੋਏ ਸੰਘਣੇ ਟਿੱਬਿਆਂ ਵਿੱਚ ਆ ਕੇ ਆਸਣ ਲਾਏ ਸਨ।

ਉਸ ਸਮੇਂ ਉਨ੍ਹਾਂ ਦੇ ਨਾਲ ਨਬੀ ਖਾਂ ਗਨੀ ਖਾਂ, ਭਾਈ ਦਇਆ ਸਿੰਘ ਜੀ, ਭਾਈ ਮਾਨ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਵੀ ਮੌਜੂਦ ਸਨ।
ABP Sanjha

ਉਸ ਸਮੇਂ ਉਨ੍ਹਾਂ ਦੇ ਨਾਲ ਨਬੀ ਖਾਂ ਗਨੀ ਖਾਂ, ਭਾਈ ਦਇਆ ਸਿੰਘ ਜੀ, ਭਾਈ ਮਾਨ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਵੀ ਮੌਜੂਦ ਸਨ।

ਉਸ ਸਮੇਂ ਭੇਡਾਂ ਬੱਕਰੀਆਂ ਨੂੰ ਚਾਰ ਰਹੇ ਆਜੜੀ ਤੋਂ ਗੁਰੂ ਸਾਹਿਬ ਨੇ ਜਲ ਦੀ ਮੰਗ ਕੀਤੀ।
ABP Sanjha

ਉਸ ਸਮੇਂ ਭੇਡਾਂ ਬੱਕਰੀਆਂ ਨੂੰ ਚਾਰ ਰਹੇ ਆਜੜੀ ਤੋਂ ਗੁਰੂ ਸਾਹਿਬ ਨੇ ਜਲ ਦੀ ਮੰਗ ਕੀਤੀ।

ABP Sanjha

ਤਾਂ ਆਜੜੀ ਨੇ ਉੱਚੀ-ਉੱਚੀ ਬਾਂਹ ਉਲਾਰ ਕੇ ਰੌਲਾ ਪਉਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਸਾਹਿਬ, ਇੱਥੇ ਆ ਗਏ ਹਨ।

ABP Sanjha

ਜਦਕਿ ਉਸ ਸਮੇਂ ਦੇ ਹਾਲ ਇਸ ਤਰ੍ਹਾਂ ਦੇ ਸਨ ਕਿ ਰੌਲਾ ਪਾਉਣਾ ਠੀਕ ਨਹੀ ਸੀ,

ABP Sanjha

ਕਿਉਂਕਿ ਪਿੱਛੇ ਸ਼ਾਹੀ ਮੁਗ਼ਲ ਫੋਜਾਂ ਗੁਰੂ ਸਾਹਿਬ ਦੀ ਭਾਲ ਵਿੱਚ ਲੱਗੀਆਂ ਹੋਈਆਂ ਸੀ, ਪਰ ਫਿਰ ਵੀ ਆਜੜੀ ਨੇ ਰੌਲਾ ਪਾ ਦਿਤਾ।

ABP Sanjha

ਹਾਲਾਂਕਿ, ਇਹ ਤਾਂ ਉਸ ਸਮੇਂ ਹਾਲਾਤ ਹੀ ਜਾਣਦੇ ਹਨ ਕਿ ਆਜੜੀ ਨੇ ਉਸ ਸਮੇਂ ਹਾਲਾਤਾਂ ਤੋਂ ਡਰਦੇ ਹੋਏ ਜਾਂ ਖੁਸ਼ੀ ਵਿੱਚ ਰੌਲਾ ਪਾਇਆ ਸੀ।

ABP Sanjha

ਉਸ ਸਮੇਂ ਗੁਰੂ ਸਾਹਿਬ ਨੇ ਉੱਥੋਂ ਜਲ ਨਾ ਛੱਕਿਆ, ਤਾਂ ਗੁਰੂ ਸਾਹਿਬ ਨੇ ਉਸ ਨੂੰ 'ਭੁਕਾਹਾ' ਸ਼ਬਦ ਉਲਾਪਿਆ।

ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਬਾਰਕ ਹੱਥਾ ਨਾਲ ਤੀਰ ਦੀ ਨੋਕ ਨਾਲ ਜਲ ਦਾ ਸੋਮਾ ਪ੍ਰਗਟ ਕੀਤਾ। ਉਹ ਅੱਜ ਵੀ ਉਸੇ ਤਰ੍ਹਾਂ ਜਲ ਦਾ ਸੋਮਾ ਉਸ ਥਾਂ ਉੱਤੇ ਮੌਜੂਦ ਹੈ। ਇਸ ਥਾਂ ਉੱਤੇ ਗੁਰਦੁਆਰਾ ਸੋਮਾਸਰ ਸਾਹਿਬ ਸੁਸ਼ੋਭਿਤ ਹੈ।