GURUDWARA SHRI AMAR DAS JI, ਉੱਤਰਾਖੰਡ ਵਿਚ ਹਰਿਦੁਆਰ ਦੇ ਸ਼ਹਿਰ ਵਿਚ ਸਥਿਤ ਹੈ।



ਇਹ ਹਰਿਦੁਆਰ ਸ਼ਹਿਰ ਦੇ ਕਨਖਲ ਇਲਾਕੇ ਵਿੱਚ ਸਥਿਤ ਹੈ।



ਕਈ ਸਾਲਾਂ ਤੋਂ ਸ਼੍ਰੀ ਗੁਰੂ ਅਮਰਦਾਸ ਜੀ ਗੰਗਾ ਵਿਖੇ ਪ੍ਰਾਰਥਨਾ ਕਰਨ ਲਈ ਹਰਿਦੁਆਰ ਆਏ ਸਨ।



ਗੁਰੂ ਸਾਹਿਬ ਇਥੇ ਰਹਿਣ ਲੱਗ ਪਏ।



ਬਾਅਦ ਵਿਚ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸੁਣੇ ਅਤੇ ਉਹਨਾਂ ਦੇ ਚੇਲੇ ਬਣ ਗਏ।



ਗੁਰੂ ਨਾਨਕ ਦੇਵ ਜੀ ਦੇ ਚੇਲੇ ਬਣੇ ਗੁਰੂ ਅਮਰ ਦਾਸ ਜੀ ਨੇ



ਦੂਜੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਕਈ ਸਾਲਾਂ ਤੱਕ ਸੇਵਾ ਕੀਤੀ।



ਇਸ ਅਸਥਾਨ 'ਤੇ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਸਾਹਿਬ ਸਥਿਤ ਹੈ।



ਇੱਥੇ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ



ਇੱਥੇ ਦੂਰ-ਦੁਰਾਡੇ ਤੋਂ ਸੰਗਤ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ