ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਵਿੱਚ ਸ਼ੁਸ਼ੋਭਿਤ ਹੈ।
abp live

ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਵਿੱਚ ਸ਼ੁਸ਼ੋਭਿਤ ਹੈ।

Published by: ਏਬੀਪੀ ਸਾਂਝਾ
ਇਸ ਅਸਥਾਨ 'ਤੇ ਗੁਰੂ ਅਰਜਨ ਦੇਵ ਜੀ ਧੰਨ ਸ਼੍ਰੀ ਹਰਗੋਬਿੰਦ ਸਿੰਘ ਜੀ ਦੀ ਬਰਾਤ ਨਾਲ
abp live

ਇਸ ਅਸਥਾਨ 'ਤੇ ਗੁਰੂ ਅਰਜਨ ਦੇਵ ਜੀ ਧੰਨ ਸ਼੍ਰੀ ਹਰਗੋਬਿੰਦ ਸਿੰਘ ਜੀ ਦੀ ਬਰਾਤ ਨਾਲ

Published by: ਏਬੀਪੀ ਸਾਂਝਾ
ਇੱਥੇ ਪਧਾਰੇ ਸਨ ਅਤੇ ਉਹਨਾਂ ਦੇ ਨਾਲ ਮੁੱਖੀ ਸਿੱਖਾਂ ਵਿਚ ਬਾਬਾ ਬੁੱਢਾ ਜੀ
abp live

ਇੱਥੇ ਪਧਾਰੇ ਸਨ ਅਤੇ ਉਹਨਾਂ ਦੇ ਨਾਲ ਮੁੱਖੀ ਸਿੱਖਾਂ ਵਿਚ ਬਾਬਾ ਬੁੱਢਾ ਜੀ

Published by: ਏਬੀਪੀ ਸਾਂਝਾ
ਭਾਈ ਬਾਹਲੋ ਜੀ, ਭਾਈ ਸਾਲ੍ਹੋ ਜੀ, ਬਾਬਾ ਬਿਧੀ ਚੰਦ ਜੀ ਆਦਿਕ ਮੁੱਖੀ ਸਨ
abp live

ਭਾਈ ਬਾਹਲੋ ਜੀ, ਭਾਈ ਸਾਲ੍ਹੋ ਜੀ, ਬਾਬਾ ਬਿਧੀ ਚੰਦ ਜੀ ਆਦਿਕ ਮੁੱਖੀ ਸਨ

Published by: ਏਬੀਪੀ ਸਾਂਝਾ
abp live

ਦੱਸ ਦਈਏ ਕਿ ਸਤਿਗੁਰੂ ਜੀ ਨੇ ਵਿਕਰਮੀ ਸਮੰਤ 1661 ਮਾਘ ਦੀ 6 ਨੂੰ

Published by: ਏਬੀਪੀ ਸਾਂਝਾ
abp live

ਇਸ ਥਾਂ ਨੂੰ ਆਪਣੇ ਚਰਨਾਂ ਨਾਲ ਪਵਿੱਤਰ ਕੀਤਾ ਸੀ

Published by: ਏਬੀਪੀ ਸਾਂਝਾ
abp live

ਤੇ ਜੋ ਯਾਦਗਾਰੀ ਚਿੰਨ ਕਰੀਰ ਹੈ ਇਹ ਉਸ ਸਮੇਂ`ਕਿੱਲੇ ਦੇ ਰੂਪ

Published by: ਏਬੀਪੀ ਸਾਂਝਾ
ABP Sanjha

ਵਿੱਚ ਗੱਡਿਆ ਅਤੇ ਗੁਰੂ ਛੋਹ ਸਦਕਾ ਅੱਜ ਵੀ ਹਰਿਆ ਭਰਿਆ ਹੈ

ABP Sanjha

ਸੰਗਤ ਦੂਰੋਂ-ਦੂਰੋਂ ਆ ਕੇ ਨਤਮਸਤਕ ਹੁੰਦੀ ਹੈ

ਤੁਸੀਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ