ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਉਦਾਸੀ ਵੇਲੇ ਹਰੀਪੁਰਾ (ਬਡਤੀਰਥ)

Published by: ਏਬੀਪੀ ਸਾਂਝਾ

ਅਤੇ ਮੁਲਤਾਨ ਨੂੰ ਜਾਣ ਵੇਲੇ ਇਸ ਗੁਰਦਵਾਰੇ ਵਾਲੀ ਥਾਂ 'ਤੇ ਕੁਝ ਸਮੇਂ ਲਈ

Published by: ਏਬੀਪੀ ਸਾਂਝਾ

ਇੱਕ ਸਾਧੂ ਕੋਲ ਠਹਿਰੇ ਸਨ।

Published by: ਏਬੀਪੀ ਸਾਂਝਾ

ਉਸ ਸਮੇਂ ਇਸ ਜਗ੍ਹਾ 'ਤੇ ਇੱਕ ਛੋਟਾ ਜਿਹਾ ਟੋਭਾ (ਛੱਪੜ) ਹੁੰਦਾ ਸੀ

Published by: ਏਬੀਪੀ ਸਾਂਝਾ

ਜਿਸ ਥਾਂ 'ਤੇ ਹੁਣ ਸਰੋਵਰ ਹੈ

Published by: ਏਬੀਪੀ ਸਾਂਝਾ

ਟੋਭੇ ਦੇ ਕਿਨਾਰੇ ਇੱਕ ਬੇਰੀ ਦਾ ਦਰਖੱਤ ਸੀ

Published by: ਏਬੀਪੀ ਸਾਂਝਾ

ਜੋ ਹੁਣ ਵੀ ਗੁਰਦੁਆਰਾ ਸਾਹਿਬ (ਮੰਜੀ ਸਾਹਿਬ) ਦੀ ਇਮਾਰਤ ਨਾਲ ਮੌਜੂਦ ਹੈ

Published by: ਏਬੀਪੀ ਸਾਂਝਾ

ਉਸ ਸਮੇ ਦੇ ਟੋਭੇ ਦੇ ਨਾਂ ਉੱਪਰ ਹੀ ਇਸ ਗੁਰੁਦਵਾਰੇ ਦਾ ਨਾਂ

Published by: ਏਬੀਪੀ ਸਾਂਝਾ

ਗੁਰਦੁਆਰਾ ਸ਼੍ਰੀ ਨਾਨਕਸਰ ਟੋਭਾ ਰੱਖਿਆ ਗਿਆ

Published by: ਏਬੀਪੀ ਸਾਂਝਾ

ਇੱਥੇ ਅੱਜ ਵੀ ਆ ਕੇ ਸੰਗਤ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੀ ਹੈ

Published by: ਏਬੀਪੀ ਸਾਂਝਾ