ਇਸ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਕੋਲ ਸਿੱਧ ਆ ਕੇ ਪੁੱਛਣ ਲੱਗੇ ਕਿ ਗੁਰੂ ਜੀ ਤੁਹਾਡਾ ਉਪਦੇਸ਼ ਕੀ ਹੈ?

Published by: ਏਬੀਪੀ ਸਾਂਝਾ

ਤਾਂ ਗੁਰੂ ਜੀ ਨੇ ਉੱਤਰ ਦਿੱਤਾ – “ਕਿਰਤ ਕਰੋ , ਨਾਮ ਜਪੋ , ਵੰਡ ਛਕੋ”, ਸਿੱਧਾਂ ਨੇ ਗੁਰੂ ਜੀ ਨੂੰ ਇਕ ਤਿਲ ਭੇਂਟ ਕੀਤਾ ਅਤੇ ਕਿਹਾ ਗੁਰੂ ਜੀ ਇਹ ਤਿਲ ਸਭ ਨੂੰ ਵੰਡ ਕੇ ਛਕਾਵੋ।

Published by: ਏਬੀਪੀ ਸਾਂਝਾ

ਗੁਰੂ ਜੀ ਸਿਧਾਂ ਦੀ ਇਸ ਸ਼ਰਾਰਤ ਤੇ ਮੁਸਕਰਾਏ ਅਤੇ ਭਾਈ ਮਰਦਾਨੇ ਨੂੰ ਕਿਹਾ ਇਹ ਤਿਲ ਰਗੜ ਕੇ

Published by: ਏਬੀਪੀ ਸਾਂਝਾ

ਦੁੱਧ ਵਿੱਚ ਮਿਲਾ ਕੇ ਸਭ ਨੂੰ ਛਕਾਓ ਅਤੇ ਮਰਦਾਨੇ ਨੇ ਇਸੇ ਤਰਾਂ ਕਰਕੇ ਸਭ ਨੂੰ ਛਕਾਇਆ।

Published by: ਏਬੀਪੀ ਸਾਂਝਾ

ਗੁਰੂ ਜੀ ਨੇ ਸਿੱਧਾ ਨੂੰ ਪੁੱਛਿਆ ਕੇ ਕੋਈ ਐਸਾ ਹੈ ਜਿਸ ਨੇ ਤਿਲ ਨਾ ਛਕਿਆ ਹੋਵੇ ?

Published by: ਏਬੀਪੀ ਸਾਂਝਾ

ਤਾਂ ਸਿਧਾਂ ਦੀਆਂ ਅੱਖਾਂ ਨੀਵੀਂਆ ਹੋ ਗਈਆਂ। ਸਿਧਾਂ ਨੇ ਬੇਨਤੀ ਕੀਤੀ ਗੁਰੂ ਜੀ ਅਸੀਂ ਛੱਤੀ ਪ੍ਰਕਾਰ ਦੇ ਭੋਜਨ ਗ੍ਰੰਥਾਂ ਵਿਚ ਕੇਵਲ ਪੜ੍ਹੇ ਅਤੇ ਸੁਣੇ ਹਨ ਪਰ ਛਕੇ ਨਹੀਂ

Published by: ਏਬੀਪੀ ਸਾਂਝਾ

ਕਿਰਪਾ ਕਰਕੇ ਸਾਨੂ ਛੱਤੀ ਪ੍ਰਕਾਰ ਦੇ ਭੋਜਨ ਛਕਾਵੋ ਤਾਂ ਗੁਰੂ ਜੀ ਦੀ ਆਗਿਆ ਨਾਲ ਮਰਦਾਨਾ ਬੋਹੜ ਤੇ ਚੜ੍ਹ ਕੇ ਟਹਿਣੀਆਂ ਹਿਲਾਉਣ ਲੱਗਿਆ

Published by: ਏਬੀਪੀ ਸਾਂਝਾ

ਅਤੇ ਬੋਹੜ ਤੋਂ ਛੱਤੀ ਪ੍ਰਕਾਰ ਦੇ ਭੋਜਨ ਹੇਠਾਂ ਆਏ ਜੋ ਸਿਧਾਂ ਨੇ ਰੱਜ ਕੇ ਛਕੇ।

Published by: ਏਬੀਪੀ ਸਾਂਝਾ

ਗੁਰੂ ਜੀ ਦੇ ਬਚਨਾਂ ਅਨੁਸਾਰ, ਜੋ ਵੀ ਇਸ ਅਸਥਾਨ ਤੇ ਸ਼ਰਧਾ ਭਾਵਨਾ ਨਾਲ ਤਿਲ



ਫੁਲ ਅਰਦਾਸ ਕਰਵਾਏਗਾ, ਉਸ ਦੇ ਭੰਡਾਰੇ ਗੁਰੂ ਜੀ ਦੀਆਂ ਰਹਿਮਤਾਂ ਨਾਲ ਭਰ ਜਾਣਗੇ