ਸੰਨ 1577 ਵਿੱਚ ਅੰਮ੍ਰਿਤ ਸਰੋਵਰ ਦੀ ਸੇਵਾ ਆਰੰਭ ਹੋਈ ਸੀ।

Published by: ਏਬੀਪੀ ਸਾਂਝਾ

ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਇਸ ਬੇਰੀ ਹੇਠ ਬਿਰਾਜਦੇ ਸਨ।

Published by: ਏਬੀਪੀ ਸਾਂਝਾ

ਇਸ ਥਾਂ 'ਤੇ ਭਾਈ ਸਾਲ੍ਹੋ ਜੀ ਅੰਮ੍ਰਿਤ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ।

Published by: ਏਬੀਪੀ ਸਾਂਝਾ

ਸੰਨ 1740 ਮੱਸੇ ਰੰਘੜ ਦਾ ਸਿਰ ਕੱਟਣ ਆਏ ਬੀਰ ਬਹਾਦਰ ਭਾਈ ਮਹਿਤਾਬ ਸਿੰਘ ਮੀਰਾਂ ਕੋਟ

Published by: ਏਬੀਪੀ ਸਾਂਝਾ

ਅਤੇ ਭਾਈ ਸੁੱਖਾ ਸਿੰਘ ਜੀ ਨੇ ਆਪਣੇ ਘੋੜੇ ਇਸ ਬੇਰੀ ਨਾਲ ਬੰਨੇ ਸਨ।

Published by: ਏਬੀਪੀ ਸਾਂਝਾ

ਇਹ ਬੇਰੀ ਉਦੋਂ ਦੀ ਹੈ।

Published by: ਏਬੀਪੀ ਸਾਂਝਾ

ਇਸ ਬੇਰੀ 'ਤੇ ਨਿੱਕੇ ਨਿੱਕੇ ਲਾਚੀਆਂ ਵਰਗੇ ਬੇਰ ਲੱਗਦੇ ਸਨ

Published by: ਏਬੀਪੀ ਸਾਂਝਾ

ਇਸ ਕਰਕੇ ਇਸ ਬੇਰੀ ਦਾ ਨਾਮ ਲਾਚੀ ਬੇਰ ਸਾਹਿਬ ਪੈ ਗਿਆ

Published by: ਏਬੀਪੀ ਸਾਂਝਾ

ਅੱਜ ਵੀ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਇੱਥੇ ਦੂਰ-ਦੁਰਾਡੇ ਤੋਂ ਸੰਗਤ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ

Published by: ਏਬੀਪੀ ਸਾਂਝਾ