ਸਤਿਗੁਰ sri guru nanak dev ji ਕੋਲੋਂ ਮੁਸਲਿਮ ਲੋਕਾਂ ਨੇ ਪੁੱਛਿਆ ਕੇ ਆਪ ਹਿੰਦੂਆਂ ਦੇ ਗੁਰੂ ਹੋ ਜਾਂ ਮੁਸਲਮਾਨਾਂ ਦੇ ?

Published by: ਏਬੀਪੀ ਸਾਂਝਾ

ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕੇ ਅਸੀਂ ਤਾਂ ਸਾਂਝੇ ਹਾਂ। ਤਾਂ ਮੁਸਲਮਾਨਾਂ ਨੇ ਕਿਹਾ ਜੇ ਸਾਂਝੇ ਹੋ ਤਾਂ ਸਾਡੇ ਨਾਲ ਚੱਲ ਕੇ ਨਮਾਜ਼ ਅਦਾ ਕਰੋ। ਸਤਿਗੁਰ ਜੀ ਨਾਲ ਆ ਗਏ।

Published by: ਏਬੀਪੀ ਸਾਂਝਾ

ਮਸੀਤ ਵਿਚ ਸਾਰੇ ਨਮਾਜ਼ ਦੀ ਅਦਾ ਵਿਚ ਖੜ੍ਹੇ ਹੋ ਕੇ ਨਮਾਜ਼ ਗੁਜ਼ਾਰਨ ਲੱਗ ਪਏ। ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਧੇ ਖੜ੍ਹੇ ਰਹੇ। ਨਮਾਜ਼ ਅਦਾ ਕਰ ਕੇ ਫਿਰ ਉਨ੍ਹਾਂ ਗੁੱਸੇ ਵਿੱਚ

Published by: ਏਬੀਪੀ ਸਾਂਝਾ

ਗੁਰੂ ਜੀ ਨੂੰ ਆਖਿਆ ਕੇ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ ? ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕੇ ਤੁਸੀਂ ਵੀ ਨਹੀਂ ਪੜ੍ਹੀ।

Published by: ਏਬੀਪੀ ਸਾਂਝਾ

ਨਵਾਬ ਕਹਿੰਦਾ ਅਸੀਂ ਤਾਂ ਪੜ੍ਹੀ ਹੈ। ਗੁਰੂ ਜੀ ਕਹਿੰਦੇ ਤੇਰਾ ਮਨ ਤਾਂ ਕੰਧਾਰ ਵਿੱਚ ਘੋੜੇ ਖਰੀਦਣ ਗਿਆ ਸੀ।

Published by: ਏਬੀਪੀ ਸਾਂਝਾ

ਸਰੀਰ ਕਰ ਕੇ ਤੂੰ ਵੀ ਹਾਜ਼ਰ ਸੀ ਅਸੀਂ ਵੀ ਹਾਜ਼ਰ ਸੀ ਧਿਆਨ ਵਿਚ ਨਹੀਂ ਸੀ।

Published by: ਏਬੀਪੀ ਸਾਂਝਾ

ਫਿਰ ਇਹ ਸੁਣ ਕੇ ਖਾਨ ਨੇ ਕਿਹਾ ਕੇ ਆਪ ਕਾਜ਼ੀ ਨਾਲ ਨਮਾਜ਼ ਪੜ੍ਹ ਲੈਂਦੇ। ਸਤਿਗੁਰ ਜੀ ਕਹਿੰਦੇ ਭਈ ਸਰੀਰ ਇਸਦਾ ਵੀ ਇੱਥੇ ਸੀ

Published by: ਏਬੀਪੀ ਸਾਂਝਾ

ਪਰ ਅਸਲ ਭਾਵ ਮਨ ਤਾਂ ਘਰ ਵਛੇਰੀ ਦੀ ਸੰਭਾਲ ਕਰ ਰਿਹਾ ਸੀ।

Published by: ਏਬੀਪੀ ਸਾਂਝਾ

ਕਿਤੇ ਨਵਜੰਮੀ ਵਛੇਰੀ ਖੂਹ ਵਿਚ ਨਾ ਡਿੱਗ ਜਾਵੇ। ਫਿਰ ਸਾਰੇ ਗੁਰੂ ਜੀ ਦੇ ਚਰਨਾਂ ਵਿੱਚ ਝੁਕੇ

Published by: ਏਬੀਪੀ ਸਾਂਝਾ

ਸਭ ਨੇ ਸਿਜਦਾ ਕੀਤਾ ਅਤੇ ਕਹਿੰਦੇ ਇਹ ਤਾਂ ਖੁਦਾਵੰਦ ਹੈ ਇਹ ਤਾਂ ਜਾਣੀ–ਜਾਣ ਹੈ। ਇਹ ਤਾਂ ਅੰਤਰਯਾਮੀ ਹੈ।

Published by: ਏਬੀਪੀ ਸਾਂਝਾ