ਕਦੋਂ ਕਰਵਾਉਣਾ ਚਾਹੀਦਾ Liver Test

Published by: ਏਬੀਪੀ ਸਾਂਝਾ

ਖਰਾਬ ਲਾਈਫਸਟਾਈਲ ਅਤੇ ਖਾਣ ਪੀਣ ਕਰਕੇ ਲੀਵਰ ਦੀ ਸਮੱਸਿਆ ਵਧਦੀ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਦੋਂ ਕਰਵਾਉਣਾ ਚਾਹੀਦਾ ਲੀਵਰ ਟੈਸਟ

Published by: ਏਬੀਪੀ ਸਾਂਝਾ

ਪੇਟ ਵਿੱਚ ਦਰਦ ਜਾਂ ਸੋਜ ਇਹ ਲੀਵਰ ਦੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਲੀਵਰ ਵਿੱਚ ਖਰਾਬੀ ਹੋਣ ਕਰਕੇ ਭੁੱਖ ਘੱਟ ਲੱਗ ਸਕਦੀ ਹੈ

Published by: ਏਬੀਪੀ ਸਾਂਝਾ

ਪੈਰਾਂ ਵਿੱਚ ਸੋਜ ਅਤੇ ਉਲਟੀ ਲੀਵਰ ਦੀ ਬਿਮਾਰੀ ਦੇ ਲੱਛਣ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਲਗਾਤਾਰ ਥਕਾਵਟ ਹੋਣਾ ਲੀਵਰ ਦੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਲੀਵਰ ਵਿੱਚ ਖਰਾਬੀ ਹੋਣ ਕਰਕੇ ਸਕਿਨ 'ਤੇ ਖਾਜ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਤੇਜ਼ੀ ਨਾਲ ਭਾਰ ਘੱਟ ਹੋਣਾ ਵੀ ਲੀਵਰ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਇਨ੍ਹਾਂ ਵਿਚੋਂ ਕੋਈ ਵੀ ਲੱਛਣ ਮਹਿਸੂਸ ਹੋਵੇ ਤਾਂ ਲੀਵਰ ਦਾ ਟੈਸਟ ਜ਼ਰੂਰ ਕਰਵਾਓ

Published by: ਏਬੀਪੀ ਸਾਂਝਾ