ਇਹ ਪਾਵਨ ਪਵਿੱਤਰ ਅਸਥਾਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾ: ਛੇਂਵੀ ਦੇ ਚਰਨ ਛੋਹ ਪ੍ਰਾਪਤ

Published by: ਏਬੀਪੀ ਸਾਂਝਾ

ਪਵਿੱਤਰ ਨਦੀ (ਕਾਲੀ ਬੇਈਂ) ਦੇ ਕਿਨਾਰੇ ਸਥਿਤ ਹੈ

Published by: ਏਬੀਪੀ ਸਾਂਝਾ

ਗੁਰੂ ਸਾਹਿਬ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਹੋਏ ਸ਼ਾਂਤ ਵਾਤਾਵਰਨ

Published by: ਏਬੀਪੀ ਸਾਂਝਾ

ਅਤੇ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਕੁਝ ਸਮਾਂ ਇਥੇ

Published by: ਏਬੀਪੀ ਸਾਂਝਾ

ਵਿਸ਼ਰਾਮ ਕੀਤਾ, ਜਿਸ ਟਾਹਲੀ ਦੇ ਦਰਖਤ ਨਾਲ ਘੋੜਾ ਬੰਨਿਆ ਸੀ

Published by: ਏਬੀਪੀ ਸਾਂਝਾ

ਉਹ ਕਿਲਾ ਬੇਈਂ ਕਿਨਾਰੇ ਸਰੋਵਰ ਵਿਚ ਸ਼ੁਸ਼ੋਬਿਤ ਹੈ

Published by: ਏਬੀਪੀ ਸਾਂਝਾ

ਜੋ ਵੀ ਵਿਅਕਤੀ ਸ਼ਰਧਾ ਕਰਕੇ ਇਸ਼ਨਾਨ ਅਤੇ ਸੇਵਾ ਕਰਦਾ ਹੈ

Published by: ਏਬੀਪੀ ਸਾਂਝਾ

ਉਸ ਦੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਅੱਜ ਵੀ ਇੱਥੇ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਇੱਥੇ ਜੋ ਵੀ ਆਉਂਦਾ ਹੈ ਝੋਲੀਆਂ ਭਰ ਕੇ ਜਾਂਦਾ ਹੈ

Published by: ਏਬੀਪੀ ਸਾਂਝਾ