ਗੁਰਦੁਆਰਾ “ਗੋਇੰਦਵਾਲ ਸਾਹਿਬ” ਉਹ ਪਵਿਤਰ ਸਥਾਨ ਹੈ

Published by: ਏਬੀਪੀ ਸਾਂਝਾ

ਜੋ ਕਿ “ਤੀਜੇ ਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ” ਨੇ ਤਿਆਰ ਕਰਵਾਇਆ ਸੀ

Published by: ਏਬੀਪੀ ਸਾਂਝਾ

ਇਸ ਸਥਾਨ ਉੱਤੇ ਸ਼੍ਰੀ ਬਾਉਲੀ ਸਾਹਿਬ, ਜੋ ਕਿ ਪਹਿਲਾ ਮਹਾਨ ਸਿੱਖ ਤੀਰਥ ਹੈ

Published by: ਏਬੀਪੀ ਸਾਂਝਾ

ਜੋ ਗੁਰੂ ਅਮਰਦਾਸ ਜੀ ਨੇ ਸੰਮਤ 1616 (1559) ਨੂੰ ਤਿਆਰ ਕਰਵਾਇਆ

Published by: ਏਬੀਪੀ ਸਾਂਝਾ

ਅਤੇ ਵਰ ਦਿੱਤਾ ਕਿ ਜੋ ਵੀ ਮਾਈ-ਭਾਈ ਸ਼ੁੱਧ ਦਿਲੋਂ ਬਾਉਲੀ ਸਾਹਿਬ ਦੀ ਹਰ

Published by: ਏਬੀਪੀ ਸਾਂਝਾ

ਸੀੜੀ (ਪਉੜੀ) ਉੱਤੇ ਇੱਕ ਜਪੁਜੀ ਸਾਹਿਬ ਦਾ ਪਾਠ, ਯਾਨੀ 84 ਸੀੜੀਆਂ (ਪਉੜੀਆਂ)

Published by: ਏਬੀਪੀ ਸਾਂਝਾ

ਉੱਤੇ 84 ਪਾਠ ਕਰਕੇ ਇਸਨਾਨ ਕਰੇਗਾ, ਉਸਦੀ 84 ਕਟ ਜਾਵੇਗੀ।

Published by: ਏਬੀਪੀ ਸਾਂਝਾ

ਇਸਦੀ ਸੇਵਾ ਚੌਥੇ ਗੁਰੂ ਰਾਮਦਾਸ ਜੀ ਆਪ ਟੋਕਰੀ ਚੁਕ ਕੇ ਕਰਦੇ ਸਨ।

Published by: ਏਬੀਪੀ ਸਾਂਝਾ

ਇੱਥੇ ਅੱਜ ਵੀ ਸੰਗਤਾਂ ਦੂਰੋਂ-ਦੂਰੋਂ ਆ ਕੇ ਨਤਮਸਤਕ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਨਾਲ ਹੀ ਸੰਗਤਾਂ ਆਪਣੀ 84 ਕਟਣ ਲਈ 84 ਪਾਠ ਕਰਕੇ ਇਸ਼ਨਾਨ ਵੀ ਕਰਦੀਆਂ ਹਨ

Published by: ਏਬੀਪੀ ਸਾਂਝਾ