Gurudwara Sri Chaura Khooh Sahib ਜ਼ਿਲ੍ਹਾ ਕਪੁਰਥਲਾ ਦੇ ਫਗਵਾੜਾ ਸ਼ਹਿਰ ਵਿਚ ਸਥਿਤ ਹੈ।
abp live

Gurudwara Sri Chaura Khooh Sahib ਜ਼ਿਲ੍ਹਾ ਕਪੁਰਥਲਾ ਦੇ ਫਗਵਾੜਾ ਸ਼ਹਿਰ ਵਿਚ ਸਥਿਤ ਹੈ।

Published by: ਏਬੀਪੀ ਸਾਂਝਾ
Sri Guru Hargobind Sahib Ji ਕਰਤਾਰਪੁਰ ਅਤੇ ਪਲਾਹੀ ਦੀ ਜੰਗ ਜਿਤਣ ਤੋਂ ਬਾਅਦ ਭਾਈ ਫ਼ੱਗੂ ਦੇ ਘਰ ਆਏ।
abp live

Sri Guru Hargobind Sahib Ji ਕਰਤਾਰਪੁਰ ਅਤੇ ਪਲਾਹੀ ਦੀ ਜੰਗ ਜਿਤਣ ਤੋਂ ਬਾਅਦ ਭਾਈ ਫ਼ੱਗੂ ਦੇ ਘਰ ਆਏ।

Published by: ਏਬੀਪੀ ਸਾਂਝਾ
ਫ਼ੱਗੂ ਗੁਰੂ ਘਰ ਦਾ ਅਨਿਨ ਸੇਵਕ ਸੀ ਅਤੇ ਗੁਰੂ ਸਾਹਿਬ ਨੂੰ ਬਹੁਤ ਯਾਦ ਕਰਦਾ ਸੀ।
abp live

ਫ਼ੱਗੂ ਗੁਰੂ ਘਰ ਦਾ ਅਨਿਨ ਸੇਵਕ ਸੀ ਅਤੇ ਗੁਰੂ ਸਾਹਿਬ ਨੂੰ ਬਹੁਤ ਯਾਦ ਕਰਦਾ ਸੀ।

Published by: ਏਬੀਪੀ ਸਾਂਝਾ
Sri Guru Hargobind Sahib Ji  ਨੇ ਆਖਿਆ ਕੇ ਚਲੋ ਫ਼ੱਗੂ ਦੇ ਵਾੜੇ ਵਿੱਚ ਜਾ ਕੇ ਆਰਾਮ ਕਰਦੇ ਹਾਂ।
abp live

Sri Guru Hargobind Sahib Ji ਨੇ ਆਖਿਆ ਕੇ ਚਲੋ ਫ਼ੱਗੂ ਦੇ ਵਾੜੇ ਵਿੱਚ ਜਾ ਕੇ ਆਰਾਮ ਕਰਦੇ ਹਾਂ।

Published by: ਏਬੀਪੀ ਸਾਂਝਾ
abp live

ਜਦੋਂ ਫ਼ੱਗੂ ਨੂੰ ਪਤਾ ਲਗਿਆ ਕੇ ਗੁਰੂ ਸਾਹਿਬ ਇਥੇ ਮੁਗਲਾਂ ਨਾਲ ਜੰਗ ਲੜਣ ਤੋਂ ਬਾਅਦ ਆਏ ਹਨ

Published by: ਏਬੀਪੀ ਸਾਂਝਾ
abp live

ਉਹ ਮੁਗਲ ਫ਼ੋਜ ਕੋਲੋ ਡਰ ਗਿਆ ਅਤੇ ਗੁਰੂ ਸਾਹਿਬ ਦਾ ਆਦਰ ਸਤਿਕਾਰ ਨਾ ਕੀਤਾ।

Published by: ਏਬੀਪੀ ਸਾਂਝਾ
abp live

ਗੁਰੂ ਸਾਹਿਬ ਨੇ ਬਚਨ ਕੀਤੇ ਫ਼ੱਗੂ ਦਾ ਵਾੜਾ ਬਾਹਰੋਂ ਮਿਠਾ ਅੰਦਰੋਂ ਖਾਰਾ

Published by: ਏਬੀਪੀ ਸਾਂਝਾ
abp live

ਫਿਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਤੋਂ ਉੱਠ ਕੇ

Published by: ਏਬੀਪੀ ਸਾਂਝਾ
abp live

ਗੁਰਦੁਆਰਾ ਸ਼੍ਰੀ ਸੁਖਚੈਨਆਣਾ ਸਾਹਿਬ ਵਾਲੇ ਸਥਾਨ 'ਤੇ ਚਲੇ ਗਏ।

Published by: ਏਬੀਪੀ ਸਾਂਝਾ
abp live

ਇੱਥੇ ਸੰਗਤਾਂ ਦੂਰੋਂ-ਦੂਰੋਂ ਆ ਕੇ ਨਤਮਸਤਕ ਹੁੰਦੀਆਂ ਹਨ

Published by: ਏਬੀਪੀ ਸਾਂਝਾ