ਇਸ ਅਸਥਾਨ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਵਾਰ ਆਪਣੇ ਪਾਵਨ ਚਰਨ ਪਾਏ ਹਨ

Published by: ਏਬੀਪੀ ਸਾਂਝਾ

ਇਸ ਥਾਂ ਨੂੰ ਗੁਰੂ ਸਾਹਿਬ ਨੇ ਆਪਣੀ ਪਵਿੱਤਰ ਚਰਨ ਛੋਹ ਨਾਲ ਪਵਿੱਤਰ ਕੀਤਾ ਹੈ

Published by: ਏਬੀਪੀ ਸਾਂਝਾ

ਗੁਰੂ ਜੀ ਭੰਗਾਣੀ ਦੇ ਯੁੱਧ ਨੂੰ ਜਾਂਦੇ ਹੋਏ

Published by: ਏਬੀਪੀ ਸਾਂਝਾ

ਅਤੇ ਭੰਗਾਣੀ ਦਾ ਯੁੱਧ ਜਿੱਤ ਕੇ ਰਾਣੀ ਦੇ ਰਾਏਪੁਰ ਤੋਂ ਹੁੰਦੇ ਹੋਏ

Published by: ਏਬੀਪੀ ਸਾਂਝਾ

ਵਾਪਿਸ ਸ਼੍ਰੀ ਅਨੰਦਪੁਰ ਸਾਹਿਬ ਜਾਂਦੇ ਹੋਏ

Published by: ਏਬੀਪੀ ਸਾਂਝਾ

ਇਥੇ ਰੁਕ ਕੇ ਵਿਸ਼ਰਾਮ ਕੀਤਾ ਸੀ

Published by: ਏਬੀਪੀ ਸਾਂਝਾ

ਇਸ ਥਾਂ ਪਿੱਪਲ ਦੇ ਦਰਖਤ ਥੱਲ੍ਹੇ ਆਪਣਾ ਘੋੜਾ ਬੰਨ ਕੇ

Published by: ਏਬੀਪੀ ਸਾਂਝਾ

ਅਤੇ ਕਮਰਕੱਸਾ ਖੋਲ ਕੇ ਵਿਸ਼ਰਾਮ ਕੀਤਾ ਸੀ

Published by: ਏਬੀਪੀ ਸਾਂਝਾ

ਜਿਸ ਥਾਂ 'ਤੇ ਗੁ: ਦਮਦਮਾ ਸਾਹਿਬ ਦੀ ਇਮਾਰਤ ਸ਼ੁਸ਼ੋਬਿਤ ਹੈ

Published by: ਏਬੀਪੀ ਸਾਂਝਾ

ਇਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਾਂ ਨੂੰ ਪ੍ਰਵਚਨ ਸੁਣਾ ਕੇ ਨਿਹਾਲ ਕੀਤਾ ਸੀ

Published by: ਏਬੀਪੀ ਸਾਂਝਾ