ਇਹ ਇਤਿਹਾਸਕ ਅਸਥਾਨ “ਲਾਲ ਖੂਹੀ” ਮੋਚੀ ਗੇਟ (ਪਾਕਿਸਤਾਨ) ਦੇ ਅੰਦਰ ਇੱਕ ਬਾਜ਼ਾਰ ਵਿੱਚ ਸਥਿਤ ਹੈ।

Published by: ਏਬੀਪੀ ਸਾਂਝਾ

ਇਥੇ ਇੱਕ ਖੂਹ ਹੁੰਦਾ ਸੀ , ਇਹ ਖੂਹ ਚੰਦੂ ਦੀ ਹਵੇਲੀ (ਮਹਿਲ) ਵਿਚ ਹੁੰਦਾ ਸੀ

Published by: ਏਬੀਪੀ ਸਾਂਝਾ

ਇਸ ਖੂਹ ਦੇ ਕੋਲ ਇਕ ਛੋਟਾ ਜਿਹੀ ਜੇਲ ਹੁੰਦੀ ਸੀ

Published by: ਏਬੀਪੀ ਸਾਂਝਾ

ਜਿੱਥੇ ਚੰਦੂ ਨੇ ਗੁਰੂ ਅਰਜਨ ਦੇਵ ਜੀ ਨੂੰ 1606 ਈ. ਵਿਚ ਗ੍ਰਿਫਤਾਰ ਕਰਨ ਤੋਂ ਬਾਅਦ ਕੈਦ ਕਰ ਲਿਆ ਸੀ।

Published by: ਏਬੀਪੀ ਸਾਂਝਾ

ਆਪਣੀ ਨਜ਼ਰਬੰਦੀ ਦੇ ਸਮੇਂ, ਗੁਰੂ ਜੀ ਇਸ ਖੂਹ ਤੋਂ ਪਾਣੀ ਪੀਂਦੇ ਸਨ

Published by: ਏਬੀਪੀ ਸਾਂਝਾ

ਇਸ ਨੂੰ ਆਪਣੇ ਇਸ਼ਨਾਨ ਲਈ ਵੀ ਵਰਤਦੇ ਸਨ।

Published by: ਏਬੀਪੀ ਸਾਂਝਾ

ਇਹ ਉਹ ਸਥਾਨ ਵੀ ਹੈ ਜਿਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵੱਖ-ਵੱਖ ਤਸੀਹੇ ਦਿੱਤੇ ਗਏ ਸਨ।

Published by: ਏਬੀਪੀ ਸਾਂਝਾ

ਸ਼ੁਰੂ ਵਿਚ ਇਹ ਪਵਿੱਤਰ ਅਸਥਾਨ ਇਕ ਛੋਟੀ ਜਿਹੀ ਜਗ੍ਹਾ ਸੀ ਪਰ ਬਾਅਦ ਵਿਚ

Published by: ਏਬੀਪੀ ਸਾਂਝਾ

ਸੰਗਤ ਨੇ ਪੈਸਾ ਖਰਚ ਕੇ ਨਾਲ ਲੱਗਦੇ ਮਕਾਨ ਖਰੀਦ ਲਏ ਅਤੇ ਇਮਾਰਤ ਉਸਾਰੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1927 ਤੋਂ ਲੈ ਕੇ 1947 ਤੱਕ ਇਸਦੀ ਦੇਖ ਰੇਖ ਕੀਤੀ।

Published by: ਏਬੀਪੀ ਸਾਂਝਾ

ਬਾਅਦ ਵਿੱਚ ਇਸ ਇਤਿਹਾਸਕ ਗੁਰਦੁਆਰਾ ‘ਲਾਲ ਖੂਹੀ’ ਨੂੰ ਮੁਸਲਿਮ ਧਰਮ ਅਸਥਾਨ ਵਿਚ ਬਦਲ ਦਿੱਤਾ ਗਿਆ।

Published by: ਏਬੀਪੀ ਸਾਂਝਾ