ਤੀਸਰੀ ਉਦਾਸੀ ਸਮੇਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆ ਦਾ ਉਧਾਰ ਕਰਦੇ ਹੋਏ ਇਸ ਨਗਰੀ ਵਿਚ ਪਹੁੰਚੇ

Published by: ਏਬੀਪੀ ਸਾਂਝਾ

ਰਾਤ ਬਹੁਤ ਹੋ ਚੁੱਕੀ ਸੀ ਜਿਸ ਕਾਰਨ ਕੋਈ ਉਚਤ ਅਸਥਾਨ ਨਾ ਮਿਲਣ ਕਰਕੇ ਗੁਰੂ ਜੀ ਬਾਲੇ ਮਰਦਾਨੇ ਨਾਲ ਨਗਰ ਤੋਂ ਬਾਹਰ

Published by: ਏਬੀਪੀ ਸਾਂਝਾ

ਇਸ ਅਸਥਾਨ 'ਤੇ ਫਕੀਰ ਦੀ ਕੁਟੀਆ ਵੇਖ ਕੇ ਨਦੀ ਦੇ ਕਿਨਾਰੇ ਆ ਵਿਰਾਜੇ ਅਤੇ ਭਜਨ ਬੰਦਗੀ ਵਿੱਚ ਲੀਨ ਹੋ ਗਏ

Published by: ਏਬੀਪੀ ਸਾਂਝਾ

ਬੰਦਗੀ ਦੇ ਸਹਾਰੇ ਕੋੜ੍ਹੀ ਫਕੀਰ ਗੂੜ੍ਹੀ ਨੀਂਦ ਵਿੱਚ ਸੋਂ ਗਿਆ। ਸਵੇਰ ਹੋਈ ਤਾਂ ਕੋੜ੍ਹੀ ਫਕੀਰ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ

Published by: ਏਬੀਪੀ ਸਾਂਝਾ

ਮਹਾਰਾਜ ਆਪ ਤਾਂ ਕੋਈ ਫ਼ਰਿਸ਼ਤਾ ਦਿਖਾਈ ਦਿੰਦੇ ਹੋ। ਆਪ ਜੀ ਦੀ ਬੰਦਗੀ ਦੇ ਸਹਾਰੇ ਇਸ ਜੀਵਨ ਵਿਚ ਪਹਿਲੀ ਵਾਰ ਏਨਾ ਸੁੱਤਾ ਹਾਂ

Published by: ਏਬੀਪੀ ਸਾਂਝਾ

ਆਪ ਜੀ ਮੇਰੇ ਤੇ ਕਿਰਪਾ ਕਰੋ ਮੇਰੇ ਕੋਲ ਤੇ ਕੋਈ ਵੀ ਦਿਨ ਵਿੱਚ ਜੀਵ ਨਹੀਂ ਆਉਂਦਾ ਸਾਰੇ ਮੇਰੇ ਤੋਂ ਨਫਰਤ ਕਰਦੇ ਹਨ।

Published by: ਏਬੀਪੀ ਸਾਂਝਾ

ਫਕੀਰ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਮਿਹਰ ਭਰੇ ਸ਼ਬਦ ਦਾ ਉਚਾਰਨ ਕੀਤਾ।

Published by: ਏਬੀਪੀ ਸਾਂਝਾ

ਇਹ ਸ਼ਬਦ ਸੁਣ ਕੇ ਕੋੜ੍ਹੀ ਫਕੀਰ ਦਾ ਦੁੱਖ ਦੂਰ ਹੋ ਗਿਆ। ਜਦੋਂ ਇਹ ਗੱਲ ਨਗਰ ਵਾਸੀਆਂ ਨੂੰ ਪਤਾ ਲੱਗੀ ਤਾਂ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਏ।

Published by: ਏਬੀਪੀ ਸਾਂਝਾ

ਗੁਰੂ ਜੀ ਨੇ ਕਿਹਾ ਕਿ ਇਸ ਅਸਥਾਨ ਤੇ ਧਰਮਸ਼ਾਲਾ ਬਣਾਓ ਅਤੇ ਮੁਸਾਫ਼ਿਰਾਂ ਦੀ ਸੇਵਾ ਕਰੋ।

Published by: ਏਬੀਪੀ ਸਾਂਝਾ

ਅੱਜ ਵੀ ਜਿਹੜਾ ਮਨੁੱਖ ਸ਼ਰਧਾ ਨਾਲ ਇਸ਼ਨਾਨ ਕਰਦਾ ਹੈ ਉਸਦਾ ਦੁੱਖ ਦੂਰ ਹੁੰਦਾ ਹੈ

Published by: ਏਬੀਪੀ ਸਾਂਝਾ