ਇਹ ਪਵਿੱਤਰ ਅਸਥਾਨ ਸਾਰੇ ਸੰਸਾਰ ਵਿਚ ਇੱਕ ਵਿਸ਼ੇਸ਼ ਮਹਾਨਤਾ ਰੱਖਦਾ ਹੈ।
abp live

ਇਹ ਪਵਿੱਤਰ ਅਸਥਾਨ ਸਾਰੇ ਸੰਸਾਰ ਵਿਚ ਇੱਕ ਵਿਸ਼ੇਸ਼ ਮਹਾਨਤਾ ਰੱਖਦਾ ਹੈ।

Published by: ਏਬੀਪੀ ਸਾਂਝਾ
ਇੱਥੇ ਬੈਠ ਕੇ ਦਸ਼ਮੇਸ਼ ਪਿਤਾ ਜੀ ਆਪਣੀ ਦਸਤਾਰ ਸਜਾਉਂਦੇ ਸਨ
abp live

ਇੱਥੇ ਬੈਠ ਕੇ ਦਸ਼ਮੇਸ਼ ਪਿਤਾ ਜੀ ਆਪਣੀ ਦਸਤਾਰ ਸਜਾਉਂਦੇ ਸਨ

Published by: ਏਬੀਪੀ ਸਾਂਝਾ
ਅਤੇ ਸੋਹਣੀਆਂ ਦਸਤਾਰਾਂ ਸਜਾਉਣ ਵਾਲਿਆਂ ਨੂੰ ਵੇਖ ਵੇਖ ਕੇ ਪ੍ਰਸੰਨ ਹੁੰਦੇ ਸਨ
abp live

ਅਤੇ ਸੋਹਣੀਆਂ ਦਸਤਾਰਾਂ ਸਜਾਉਣ ਵਾਲਿਆਂ ਨੂੰ ਵੇਖ ਵੇਖ ਕੇ ਪ੍ਰਸੰਨ ਹੁੰਦੇ ਸਨ

Published by: ਏਬੀਪੀ ਸਾਂਝਾ
ਕਿਉਂਕਿ ਆਪ ਜੀ ਇਸ ਅਸਥਾਨ ਤੇ ਬੈਠ ਕੇ ਇਕ ਮੁਕੰਮਲ
abp live

ਕਿਉਂਕਿ ਆਪ ਜੀ ਇਸ ਅਸਥਾਨ ਤੇ ਬੈਠ ਕੇ ਇਕ ਮੁਕੰਮਲ

Published by: ਏਬੀਪੀ ਸਾਂਝਾ
abp live

ਆਦਰਸ਼ ਇਨਸਾਨ ਬਣਾਉਣ ਦੀ ਤਿਆਰੀ ਕਰ ਰਹੇ ਸਨ।

Published by: ਏਬੀਪੀ ਸਾਂਝਾ
abp live

ਪੀਰ ਬੁੱਧੂ ਸ਼ਾਹ ਨੂੰ ਵੀ ਇਥੇ ਗੁਰੂ ਸਾਹਿਬ ਜੀ ਨੇ

Published by: ਏਬੀਪੀ ਸਾਂਝਾ
abp live

ਪਵਿੱਤਰ ਕੇਸਾਂ ਸਮੇਤ ਸਮੇਤ ਕੰਘਾ ਅਤੇ ਸਿਰੋਪਾਓ ਬਖਸ਼ਿਸ ਕੀਤਾ ਸੀ

Published by: ਏਬੀਪੀ ਸਾਂਝਾ
abp live

ਇੱਥੇ ਗੁਰਦੁਆਰਾ ਦਸਤਾਰ ਅਸਥਾਨ ਸਾਹਿਬ ਸੁਸ਼ੋਭਿਤ ਹੈ

Published by: ਏਬੀਪੀ ਸਾਂਝਾ
abp live

ਇੱਥੇ ਦੂਰੋਂ-ਦੂਰੋਂ ਆ ਕੇ ਸੰਗਤ ਨਤਮਸਤਕ ਹੁੰਦੀ ਹੈ

Published by: ਏਬੀਪੀ ਸਾਂਝਾ
ABP Sanjha

ਤੁਸੀਂ ਵੀ ਇੱਥੇ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ