ਸਤਿਗੁਰ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਟਿੱਬੀ ਸਾਹਿਬ ਦੇ ਅਸਥਾਨ ਤੋਂ ਆ ਕੇ
abp live

ਸਤਿਗੁਰ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਟਿੱਬੀ ਸਾਹਿਬ ਦੇ ਅਸਥਾਨ ਤੋਂ ਆ ਕੇ

Published by: ਏਬੀਪੀ ਸਾਂਝਾ
ਅੰਮ੍ਰਿਤ ਵੇਲੇ ਦਾਤਣ ਕੁਰਲਾ ਕਰ ਰਹੇ ਸਨ ਅਤੇ ਅਚਾਨਕ ਇਕ ਮੁਸਲਮਾਨ
abp live

ਅੰਮ੍ਰਿਤ ਵੇਲੇ ਦਾਤਣ ਕੁਰਲਾ ਕਰ ਰਹੇ ਸਨ ਅਤੇ ਅਚਾਨਕ ਇਕ ਮੁਸਲਮਾਨ

Published by: ਏਬੀਪੀ ਸਾਂਝਾ
ਨੇ ਸਿੱਖ ਦੇ ਭੇਸ ਵਿੱਚ ਪਿੱਛੋਂ ਦੀ ਆ ਕੇ ਤਲਵਾਰ ਦਾ ਵਾਰ ਕੀਤਾ
abp live

ਨੇ ਸਿੱਖ ਦੇ ਭੇਸ ਵਿੱਚ ਪਿੱਛੋਂ ਦੀ ਆ ਕੇ ਤਲਵਾਰ ਦਾ ਵਾਰ ਕੀਤਾ

Published by: ਏਬੀਪੀ ਸਾਂਝਾ
ਜੋ ਗੁਰੂ ਸਾਹਿਬ ਨੇ ਬੜੀ ਫੁਰਤੀ ਨਾਲ ਰੋਕ ਕੇ ਜਲ ਵਾਲਾ ਸਰਬ ਲੋਹ ਦਾ ਗੜਵਾ ਮਾਰ ਕੇ
abp live

ਜੋ ਗੁਰੂ ਸਾਹਿਬ ਨੇ ਬੜੀ ਫੁਰਤੀ ਨਾਲ ਰੋਕ ਕੇ ਜਲ ਵਾਲਾ ਸਰਬ ਲੋਹ ਦਾ ਗੜਵਾ ਮਾਰ ਕੇ

Published by: ਏਬੀਪੀ ਸਾਂਝਾ
abp live

ਉਸ ਮੁਸਲਮਾਨ ਨੂੰ ਚਿਤ ਕੀਤਾ, ਜਿਸ ਦੀ ਕਬਰ

Published by: ਏਬੀਪੀ ਸਾਂਝਾ
abp live

ਗੁਰਦੁਆਰਾ ਸਾਹਿਬ ਦੇ ਚੜ੍ਹਦੇ ਵੱਲ ਬਾਹਰਲੇ ਪਾਸੇ ਬਣੀ ਹੋਈ ਹੈ

Published by: ਏਬੀਪੀ ਸਾਂਝਾ
abp live

ਗੁਰੂ ਸਾਹਿਬ ਦੇ ਹੁਕਮ ਅਨੁਸਾਰ ਯਾਤਰੀ ਕਬਰ ਉਤੇ ਪੰਜ ਪੰਜ ਜੁੱਤੀਆਂ ਮਾਰਦੇ ਹਨ

Published by: ਏਬੀਪੀ ਸਾਂਝਾ
abp live

ਇਸੇ ਅਸਥਾਨ ਤੇ ਮਾਘੀ ਦੇ ਮੇਲੇ ਤੇ ਨਿਹੰਗ ਸਿੰਘ ਘੋੜ ਦੌੜ

Published by: ਏਬੀਪੀ ਸਾਂਝਾ
abp live

ਅਤੇ ਨੇਜੇ ਬਾਜੀ ਦੇ ਜੌਹਰ ਦਿਖਾਉਂਦੇ ਹਨ

Published by: ਏਬੀਪੀ ਸਾਂਝਾ
abp live

ਇੱਥੇ ਵੱਡੀ ਗਿਣਤੀ ਵਿੱਚ ਸੰਗਤ ਆ ਕੇ ਨਤਮਸਤਕ ਹੁੰਦੀ ਹੈ

Published by: ਏਬੀਪੀ ਸਾਂਝਾ