ਧਰਮ ਪ੍ਰਚਾਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਏਮਨਾਬਾਦ ਭਾਈ ਲਾਲੋ ਦੇ ਘਰ ਠਹਿਰੇ।
abp live

ਧਰਮ ਪ੍ਰਚਾਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਏਮਨਾਬਾਦ ਭਾਈ ਲਾਲੋ ਦੇ ਘਰ ਠਹਿਰੇ।

Published by: ਏਬੀਪੀ ਸਾਂਝਾ
ਸ਼ਹਿਰ ਤੋਂ ਬਾਹਰ ਪੁਲੀ ਤੇ ਸੁੰਦਰ ਜਗ੍ਹਾ ਜਾਣ ਕੇ ਇਥੇ ਬੈਠ ਕੇ ਤਪਸਿਆ ਕੀਤੀ।
abp live

ਸ਼ਹਿਰ ਤੋਂ ਬਾਹਰ ਪੁਲੀ ਤੇ ਸੁੰਦਰ ਜਗ੍ਹਾ ਜਾਣ ਕੇ ਇਥੇ ਬੈਠ ਕੇ ਤਪਸਿਆ ਕੀਤੀ।

Published by: ਏਬੀਪੀ ਸਾਂਝਾ
ਇਹ ਧਰਤੀ ਰੋੜਾਂ ਵਾਲੀ ਸੀ,ਨਿਤ ਪ੍ਰਤੀ ਦਿਨ ਬੈਠ ਕੇ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨਾਲ ਜੁੜਦੇ ਸਨ।
abp live

ਇਹ ਧਰਤੀ ਰੋੜਾਂ ਵਾਲੀ ਸੀ,ਨਿਤ ਪ੍ਰਤੀ ਦਿਨ ਬੈਠ ਕੇ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨਾਲ ਜੁੜਦੇ ਸਨ।

Published by: ਏਬੀਪੀ ਸਾਂਝਾ
ਏਮਨਾਬਾਦ ਓਹ ਪਵਿੱਤਰ ਜਗ੍ਹਾ ਹੈ, ਜਿਥੇ ਗੁਰੂ ਨਾਨਕ ਦੇਵ ਜੀ ਨੇ
abp live

ਏਮਨਾਬਾਦ ਓਹ ਪਵਿੱਤਰ ਜਗ੍ਹਾ ਹੈ, ਜਿਥੇ ਗੁਰੂ ਨਾਨਕ ਦੇਵ ਜੀ ਨੇ

Published by: ਏਬੀਪੀ ਸਾਂਝਾ
abp live

ਭਾਈ ਲਾਲੋ ਦੀਆਂ ਰੋਟੀਆਂ ਵਿਚੋਂ ਦੁੱਧ ਅਤੇ ਮਲਕ ਭਾਗੋ ਦੇ ਪੂੜ੍ਹਿਆਂ ਵਿਚੋਂ ਲਹੂ ਕੱਢਿਆ ਸੀ।

Published by: ਏਬੀਪੀ ਸਾਂਝਾ
abp live

ਜਦੋਂ 1521 ਵਿਚ ਬਾਬਰ ਦੀ ਸੈਨਾ ਪੰਜਾਬ ਵਿਚ ਵੜੀ ਤਾਂ ਗੁਰੂ ਨਾਨਕ ਦੇਵ ਜੀ ਏਮਨਾਬਾਦ ਵਿਚ ਸਨ।

Published by: ਏਬੀਪੀ ਸਾਂਝਾ
abp live

ਜਦੋਂ ਬਾਬਰ ਏਮਨਾਬਾਦ ਤੇ ਕਬਜ਼ਾ ਕਰਨ ਵਾਲਾ ਸੀ ਤਾਂ ਬਹੁਤ ਸਾਰੇ ਵਸਨੀਕ ਕੈਦ ਕਰ ਲਏ

Published by: ਏਬੀਪੀ ਸਾਂਝਾ
abp live

ਅਤੇ ਗੁਰੂ ਨਾਨਕ ਦੇਵ ਜੀ ਵੀ ਉਹਨਾਂ 'ਚੋ ਇਕ ਸਨ।

Published by: ਏਬੀਪੀ ਸਾਂਝਾ
abp live

ਜਦੋ ਗੁਰੂ ਜੀ ਨੂੰ ਕੈਦ ਕੀਤਾ ਤਾਂ ਗੁਰੂ ਜੀ ਇਸ ਛੋਟੇ ਛੋਟੇ ਪੱਥਰਾਂ (ਰੋੜੀ) ਤੇ ਪਾਠ ਕਰ ਰਹੇ ਸਨ।

Published by: ਏਬੀਪੀ ਸਾਂਝਾ
abp live

ਗੁਰਦੁਆਰਾ ਸਾਹਿਬ ਇਸੇ ਅਸਥਾਨ 'ਤੇ ਸ਼ੁਸ਼ੋਭਿਤ ਹੈ।

Published by: ਏਬੀਪੀ ਸਾਂਝਾ