ਇਸ ਪਵਿੱਤਰ ਅਸਥਾਨ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੀ ਪਵਿੱਤਰ ਛੋਹ ਪ੍ਰਾਪਤ ਹੈ

Published by: ਏਬੀਪੀ ਸਾਂਝਾ

ਇਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ 1

Published by: ਏਬੀਪੀ ਸਾਂਝਾ

15 ਅਸੂ ਨੂੰ ਤੀਜੀ ਉਦਾਸੀ ਵਿਚ ਪਹਿਲਾਂ ਕਾਲਕਾ ਆਏ ਫਿਰ ਪਿੰਜੋਰ ਆਏ

Published by: ਏਬੀਪੀ ਸਾਂਝਾ

ਇਥੇ ਸਾਰਾ ਜੰਗਲ ਹੁੰਦਾ ਸੀ ਅਤੇ ਧਾਰਾ ਛੇਤਰ ਉੱਤੇ ਬੈਠੇ ਸੰਤ ਹਠ ਜੋਗ ਕਰ ਰਹੇ ਸਨ

Published by: ਏਬੀਪੀ ਸਾਂਝਾ

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਸੰਤਾ ਨੂੰ ਉਪਦੇਸ਼ ਦਿੱਤਾ ਕੇ

Published by: ਏਬੀਪੀ ਸਾਂਝਾ

ਸ਼ਰੀਰ ਨੂੰ ਕਸ਼ਟ ਦਿੱਤੇ ਤੋਂ ਬਿਨਾਂ ਸਹਿਜ ਅਵਸਥਾ ਵਿਚ ਵੀ ਪ੍ਰਭੂ ਮਿਲਾਪ ਹੋ ਸਕਦਾ ਹੈ ਅਤੇ

Published by: ਏਬੀਪੀ ਸਾਂਝਾ

ਆਸ ਦੀ ਵਾਰ ਦਾ ਇਹ ਸਲੋਕ “ਲਿਖਿ – ਲਿਖਿ ਪੜ੍ਹਿਆ ਤੇਤਾ ਕੜ੍ਹਿਆ” ਇਥੇ ਹੀ ਉਚਾਰਿਆ ਸੀ

Published by: ਏਬੀਪੀ ਸਾਂਝਾ

ਇਸ ਅਸਥਾਨ ਤੇ ਟੁੰਡੇ ਰਾਜੇ ਨੂੰ ਗੁਰੂ ਜੀ ਨੇ ਬਾਉਲੀ ਸਾਹਿਬ ਦੇ ਪਵਿੱਤਰ

Published by: ਏਬੀਪੀ ਸਾਂਝਾ

ਜਲ ਨਾਲ ਹੱਥ ਬਖਸ਼ਿਆ ਸੀ

Published by: ਏਬੀਪੀ ਸਾਂਝਾ

ਉਹ ਪਵਿੱਤਰ ਬਾਉਲੀ ਸਾਹਿਬ ਇਸ ਅਸਥਾਨ 'ਤੇ ਮੌਜੂਦ ਹੈ

Published by: ਏਬੀਪੀ ਸਾਂਝਾ