ਹੋਲੀ ਦਾ ਤਿਉਹਾਰ ਸਿਰਫ਼ ਹਿੰਦੂ ਹੀ ਨਹੀਂ ਪੂਰੇ ਭਾਰਤ ਦੇ ਲੋਕ ਮਨਾਉਂਦੇ ਹਨ ਇਸ ਸਾਲ ਇਹ ਤਿਉਹਾਰ 25 ਮਾਰਚ ਨੂੰ ਮਨਾਇਆ ਜਾਵੇਗਾ, ਪਰ ਕੀ ਤੁਹਾਨੂੰ ਪਤਾ ਹੈ ਕਿ ਜੇਕਰ ਤੁਸੀਂ ਹੋਲੀ ‘ਤੇ ਇਹ ਉਪਾਅ ਕਰੋਗੇ, ਤਾਂ ਪੂਰਾ ਸਾਲ ਤੁਹਾਨੂੰ ਪੈਸੇ ਦੀ ਕਮੀ ਨਹੀਂ ਹੋਵੇਗੀ ਆਓ ਜਾਣਦੇ ਹਾਂ ਹੋਲੀ ਦੇ ਦਿਨ ਤੁਸੀਂ ਕਿਹੜੇ ਉਪਾਅ ਕਰ ਸਕਦੇ ਹੋ ਹੋਲੀ ਦੇ ਦਿਨ ਇੱਕ ਪੀਲੇ ਕੱਪੜੇ ਵਿੱਚ ਕਾਲੀ ਹਲਦੀ, ਇੱਕ ਚਾਂਦੀ ਦਾ ਸਿੱਕਾ ਅਤੇ 11 ਕੌਡੀਆਂ ਬੰਨ੍ਹ ਕੇ ਰੱਖੋ ਫਿਰ 108 ਵਾਰ ਓਮ ਨਮੋ ਭਗਵਤੇ ਵਾਸੂਦੇਵਾਏ ਨਮਾਹ ਦਾ ਜਾਪ ਕਰੋ ਇਹ ਉਪਾਅ ਕਰਨ ਨਾਲ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਹੋਲਿਕਾ ਦਹਨ ਦੇ ਦਿਨ 11 ਵਾਰ ਪਰਿਕਰਮਾ ਕਰੋ ਅਤੇ ਹੋਲਿਕਾ ‘ਤੇ ਸੁੱਕਾ ਨਾਰੀਅਲ ਅਤੇ ਸੁਪਾਰੀ ਚੜ੍ਹਾਓ ਪਰ ਇੱਕ ਗੱਲ ਦਾ ਧਿਆਨ ਜ਼ਰੂਰ ਰਖਣਾ ਪਵੇਗਾ ਕਿ ਤੁਸੀਂ ਇਹ ਉਪਾਅ ਗ੍ਰਹਿਣ ਲੱਗਣ ਦੇ ਸਮੇਂ ਵਿੱਚ ਨਹੀਂ ਕਰਨੇ ਹਨ