ਰਮਜ਼ਾਨ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਇਸਲਾਮ ਵਿੱਚ ਰੋਜ਼ਾ ਰੱਖਣ ਦੇ ਵੱਖ-ਵੱਖ ਨਿਯਮ ਬਣਾਏ ਗਏ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਰੋਜ਼ੇਦਾਰ ਰਮਜ਼ਾਨ ਵਿੱਚ ਕੀ-ਕੀ ਨਹੀਂ ਕਰ ਸਕਦੇ ਹਨ ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕੀ ਰੋਜ਼ੇਦਾਰ ਕੀ-ਕੀ ਨਹੀਂ ਕਰ ਸਕਦੇ ਹਨ ਸੂਰਜ ਉੱਗਣ ਤੋਂ ਲੈ ਕੇ ਸੂਰਜ ਡੁੱਬਣ ਤੱਕ ਰੋਜ਼ੇ ਦਾ ਪਾਲਨ ਕਰੋ ਇਸ ਦੌਰਾਨ ਕੁਝ ਵੀ ਖਾਣ-ਪੀਣ ਤੋਂ ਪਰਹੇਜ਼ ਕਰੋ ਰੋਜ਼ਾ ਰੱਖਣ ਦੌਰਾਨ ਸਰੀਰਕ ਸਬੰਧ ਨਹੀਂ ਬਣਾਉਣੇ ਚਾਹੀਦੇ ਹਨ ਰੋਜ਼ੇ ਦੇ ਦੌਰਾਨ ਬੂਰਾ ਦੇਖਣਾ, ਸੁਣਨ ਅਤੇ ਬੋਲਣ ਤੋਂ ਬਚੋ ਬੂਰੀ ਸੋਚ ਰੱਖਣ ਨਾਲ ਵੀ ਰੋਜ਼ਾ ਟੁੱਟ ਸਕਦਾ ਹੈ ਇਸ ਦੌਰਾਨ ਝੂਠ ਬੋਲਣਾ, ਬਦਨਾਮੀ ਕਰਨਾ, ਝੂਠੀ ਗਵਾਹੀ ਦੇਣਾ, ਪਿੱਠ ਪਿੱਛੇ ਬੁਰਾਈ ਕਰਨਾ, ਝੂਠੀ ਕਸਮਾਂ ਨਾ ਖਾਓ।