ਹਿੰਦੂ ਧਰਮ ਵਿੱਚ ਹਰ ਸਾਲ ਮਹਾਂਸ਼ਿਵਰਾਤਰੀ ਫੱਗਣ ਮਹੀਨੇ



ਵਿੱਚ ਕ੍ਰਿਸ਼ਣ ਪੱਖ ਦੀ ਚਤੁਰਦਸ਼ੀ ਤਿਥੀ ਨੂੰ ਮਨਾਈ ਜਾਂਦੀ ਹੈ



2024 ਵਿੱਚ ਮਹਾਂਸ਼ਿਵਰਾਤਰੀ 8 ਮਾਰਚ ਨੂੰ ਪੈ ਰਹੀ ਹੈ



ਮਾਨਤਾ ਮੁਤਾਬਕ ਇਸ ਦਿਨ ਸ਼ਿਵ ਅਤੇ ਪਾਰਵਤੀ ਦਾ ਵਿਆਹ ਹੋਇਆ ਸੀ



ਇਸ ਦਿਨ ਸ਼ਿਵਰਾਤਰੀ ਦਾ ਵਰਤ ਰੱਖ ਕੇ ਸ਼ਿਵ ਅਤੇ ਪਾਰਵਤੀ ਦੀ ਪੂਜਾ ਕੀਤੀ ਜਾਂਦੀ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਪੂਜਾ ਵੇਲੇ ਕਿਸ ਚੀਜ਼ ਦਾ ਭੋਗ ਲਾਉਣਾ ਚਾਹੀਦਾ ਹੈ



ਸ਼ਿਵਰਾਤਰੀ ਦੇ ਦੌਰਾਨ ਭੋਲੇਨਾਥ ਨੂੰ ਜਲ, ਬੇਲਪਤਰ, ਧਤੂਰਾ ਆਦਿ ਚੜ੍ਹਾਓ



ਇਸ ਦਿਨ ਠੰਡਾਈ ਵਿੱਚ ਭੰਗ ਮਿਲਾ ਕੇ ਸ਼ਿਵ ਜੀ ਨੂੰ ਚੜ੍ਹਾਓ, ਪ੍ਰਸੰਨ ਹੋਣਗੇ



ਸ਼ਿਵਰਾਤਰੀ ਨੂੰ ਲੱਸੀ ਦਾ ਭੋਗ ਲਾਓ, ਸ਼ਿਵ ਜੀ ਨੂੰ ਇਹ ਬਹੁਤ ਪਿਆਰੀ ਹੈ



ਇਸ ਦੇ ਨਾਲ ਹੀ ਸ਼ਿਵਰਾਤਰੀ ਦੇ ਦਿਨ ਹਲਵੇ ਦਾ ਭੋਗ ਸ਼ਿਵ ਜੀ ਨੂੰ ਜ਼ਰੂਰ ਚੜ੍ਹਾਓ