ਚਾਣਕਿਆ ਨੀਤੀ ਮੁਤਾਬਕ ਔਰਤ ਘਰ ਬਣਾ ਵੀ ਸਕਦੀ ਹੈ



ਅਤੇ ਵਿਗਾੜ ਵੀ ਸਕਦੀ ਹੈ ਇਸ ਲਈ ਪਤਨੀ



ਦੀ ਚੋਣ ਬਹੁਤ ਹੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ



ਚਾਣਕਿਆ ਨੀਤੀ ਮੁਤਾਬਕ ਅਜਿਹੀ ਕੁੜੀ ਨਾਲ



ਵਿਆਹ ਨਹੀਂ ਕਰਨਾ ਚਾਹੀਦਾ, ਜੋ ਸਮਾਨ ਕੁਲ ਦੀ ਨਾ ਹੋਵੇ



ਜਿਸ ਕੁੜੀ ਨੂੰ ਆਪਣੇ ਧਰਮ-ਕਰਮ ਨੂੰ ਲੈ ਕੇ



ਕੁਝ ਪਤਾ ਨਹੀਂ ਹੁੰਦਾ, ਅਜਿਹੀ ਕੁੜੀ ਨਾਲ ਵਿਆਹ ਕਰਨ ਤੋਂ ਬਚਣਾ ਚਾਹੀਦਾ



ਗੁੱਸੇ ਵਾਲੇ ਸੁਭਾਅ ਵਾਲੀਆਂ ਕੁੜੀਆਂ ਨਾਲ ਵਿਆਹ ਕਰਨ ਤੋਂ ਬਚਣਾ ਚਾਹੀਦਾ ਹੈ



ਕਿਉਂਕਿ ਗੁੱਸੇ ਵਾਲੇ ਸੁਭਾਅ ਵਾਲੀਆਂ ਕੁੜੀਆਂ ਕੁਝ ਵੀ ਬੋਲ ਦਿੰਦਿਆਂ ਹਨ ਜਿਸ ਕਰਕੇ ਰਿਸ਼ਤੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ