ਆਚਾਰਿਆ ਚਾਣਕਿਆ ਨੇ ਆਪਣੀ ਨੀਤੀ ਵਿੱਚ ਕਈ ਸਾਰੀਆਂ ਗੱਲਾਂ ਦੱਸੀਆਂ ਹਨ



ਆਚਾਰਿਆ ਨੇ ਸਾਰਿਆਂ ਨੂੰ 4 ਚੀਜ਼ਾਂ ਦਾ ਧਿਆਨ ਰੱਖਣ ਲਈ ਕਿਹਾ ਹੈ



ਆਓ ਜਾਣਦੇ ਹਾਂ ਕਿਹੜੀਆਂ 4 ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ



ਆਚਾਰਿਆ ਚਾਣਕਿਆ ਮੁਤਾਬਕ ਸਮਾਂ ਬਹੁਤ ਬਲਵਾਨ ਹੈ, ਸਾਨੂੰ ਹਮੇਸ਼ਾਂ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਨਾ ਚਾਹੀਦਾ ਹੈ



ਆਚਾਰਿਆ ਕਹਿੰਦੇ ਹਨ, ਦੋਸਤੀ ਬਹੁਤ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਚੰਗੇ ਦੋਸਤ ਦੀ ਚੋਣ ਜ਼ਿੰਦਗੀ ਭਰ ਲਈ ਜ਼ਰੂਰੀ ਹੁੰਦੀ ਹੈ



ਆਚਾਰਿਆ ਚਾਣਕਿਆ ਮੁਤਾਬਕ ਵਿਅਕਤੀ ਨੂੰ ਆਪਣੇ ਕਾਰੋਬਾਰ ਲਈ ਥਾਂ ਦਾ ਵਿਚਾਰ ਸੋਚ ਸਮਝ ਕੇ ਕਰਨਾ ਚਾਹੀਦਾ ਹੈ



ਆਚਾਰਿਆ ਕਹਿੰਦੇ ਹਨ ਕਿ ਖਰਚ ਅਤੇ ਆਮਦਨ ਦਾ ਵਿਚਾਰ ਕਰਨਾ ਚੰਗੀ ਜ਼ਿੰਦਗੀ ਜਿਉਣ ਲਈ ਬਹੁਤ ਜ਼ਰੂਰੀ ਹੁੰਦਾ ਹੈ



ਚਾਣਕਿਆ ਮੁਤਾਬਕ ਇਨ੍ਹਾਂ ਵਿਚਾਰਾਂ ਨੂੰ ਸਮਾਂ ਰਹਿੰਦਿਆਂ ਹੀ ਅਪਣਾ ਲੈਣਾ ਚਾਹੀਦਾ ਹੈ