ਆਚਾਰਿਆ ਚਾਣਕਿਆ ਨੇ ਆਪਣੀ ਨੀਤੀ ਸ਼ਾਸਤਰ ਵਿੱਚ ਜ਼ਿੰਦਗੀ ਦੀ



ਮੁਸ਼ਕਲਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ



ਚਾਣਕਿਆ ਦੀਆਂ ਇਹ ਨੀਤੀਆਂ ਹਮੇਸ਼ਾ ਵਿਅਕਤੀ ਦੇ ਜੀਵਨ ਲਈ ਜ਼ਰੂਰੀ ਮੰਨੀਆਂ ਜਾਂਦੀਆਂ ਹਨ



ਚਾਣਕਿਆ ਨੇ ਚਾਰ ਚੀਜ਼ਾਂ ਬਾਰੇ ਦੱਸਿਆ ਹੈ



ਜੋ ਕਿ ਵਿਅਕਤੀ ਦੇ ਮੌਤ ਦਾ ਕਾਰਨ ਬਣ ਸਕਦੀਆਂ ਹਨ



ਬੂਰੀ ਪਤਨੀ, ਸ਼ਰਾਰਤੀ ਮਿੱਤਰ, ਜਵਾਬ ਦੇਣ ਵਾਲਾ ਸੇਵਕ ਅਤੇ



ਸੱਪ ਵਾਲੇ ਘਰ ਵਿੱਚ ਰਹਿਣਾ ਮੌਤ ਦਾ ਕਾਰਨ ਬਣ ਸਕਦਾ ਹੈ



ਜੇਕਰ ਕਿਸੇ ਚੰਗੇ ਵਿਅਕਤੀ ਦੀ ਪਤਨੀ ਦੁਸ਼ਟ ਹੈ ਤਾਂ ਉਹ ਪੂਰੇ ਘਰ ਨੂੰ ਤਬਾਹ ਕਰਕੇ ਰੱਖ ਸਕਦੀ ਹੈ



ਸ਼ਰਾਰਤੀ ਮਿੱਤਰ ਤੋਂ ਚੰਗਾ ਹੈ, ਕੋਈ ਮਿੱਤਰ ਨਾ ਹੋਵੇ, ਕਿਉਂਕਿ



ਉਹ ਆਪਣੇ ਫਾਇਦੇ ਲਈ ਤੁਹਾਨੂੰ ਪਰੇਸ਼ਾਨੀ ਵਿੱਚ ਪਾ ਸਕਦਾ ਹੈ