ਸ਼ਨੀਵਾਰ ਦਾ ਦਿਨ ਭਗਵਾਨ ਸ਼ਨੀ ਨੂੰ ਸਮਰਪਿਤ ਹੁੰਦਾ ਹੈ



ਇਸ ਦਿਨ ਭਗਵਾਨ ਸ਼ਨੀ ਦੀ ਪੂਜਾ ਕਰਨ ਨਾਲ



ਸਾਰੇ ਦੋਸ਼ਾਂ ਤੋਂ ਛੁਟਕਾਰਾ ਮਿਲਦਾ ਹੈ



ਸ਼ਨੀਵਾਰ ਦੇ ਦਿਨ ਭਗਵਾਨ ਸ਼ਨੀ ਨੂੰ ਸਰ੍ਹੋਂ ਦਾ ਤੇਲ ਚੜ੍ਹਾਉਣਾ ਚਾਹੀਦਾ ਹੈ



ਸਰ੍ਹੋਂ ਦਾ ਤੇਲ ਚੜ੍ਹਾਉਣ ਨਾਲ ਬੂਰੇ ਦੋਸ਼ਾਂ ਤੋਂ ਮੁਕਤੀ ਮਿਲਦੀ ਹੈ



ਪੌਰਾਣਿਕ ਕਥਾ ਦੇ ਮੁਤਾਬਕ, ਰਾਵਣ ਦੀ ਕੈਦ ‘ਚੋਂ ਸ਼ਨੀਦੇਵ ਨੂੰ



ਹਨੂਮਾਨ ਜੀ ਨੇ ਛਡਾਇਆ ਸੀ, ਇਸ ਦੌਰਾਨ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਸਨ



ਅਜਿਹੇ ਵਿੱਚ ਸ਼ਨੀ ਦੇਵ ਨੂੰ ਰਾਹਤ ਦੇਣ ਲਈ ਉਨ੍ਹਾਂ ਦੀਆਂ ਸੱਟਾਂ ‘ਤੇ ਸਰ੍ਹੋਂ ਦਾ ਤੇਲ ਲਾਇਆ ਸੀ



ਉਦੋਂ ਉਨ੍ਹਾਂ ਦਾ ਸਾਰਾ ਦਰਦ ਖਤਮ ਹੋ ਗਿਆ ਸੀ