ਹਿੰਦੂ ਧਰਮ ਵਿੱਚ ਤੁਲਸੀ ਦੇ ਪੌਦੇ ਦੀ ਬਹੁਤ ਮਹੱਤਤਾ ਹੈ ਤੁਲਸੀ ਦੇ ਪੌਦੇ ਵਿੱਚ ਮਾਂ ਲਕਸ਼ਮੀ ਦਾ ਵਾਸਾ ਹੁੰਦਾ ਹੈ ਅਜਿਹੇ ਵਿੱਚ ਤੁਲਸੀ ਦੀ ਪੂਜਾ ਕਰਨ ਨਾਲ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ ਕਦੇ-ਕਦੇ ਤੁਲਸੀ ਦਾ ਪੌਦਾ ਸੁਕਣਾ ਸ਼ੁਰੂ ਹੋ ਜਾਂਦਾ ਹੈ ਤਾਂ ਆਓ ਜਾਣਦੇ ਹਾਂ ਕਿ ਤੁਲਸੀ ਦੇ ਪੌਦੇ ਨੂੰ ਸੁਕਣ ਤੋਂ ਕਿਵੇਂ ਬਚਾ ਸਕਦੇ ਹਾਂ ਤੁਲਸੀ ਦੇ ਪੌਦੇ ਨੂੰ ਧੁੱਪ ਵਾਲੀ ਥਾਂ ‘ਤੇ ਰੱਖੋ ਫਿਰ ਤੁਲਸੀ ਦੇ ਪੌਦੇ ਵਿੱਚ ਸੁੱਕੇ ਨਿੰਮ ਦੇ ਪੱਤੇ ਅਤੇ ਹਲਦੀ ਦਾ ਪਾਣੀ ਪਾਓ ਇਸ ਦੇ ਨਾਲ ਹੀ ਰੋਜ਼ ਤੁਲਸੀ ਦੇ ਪੌਦੇ ਵਿੱਚ ਸਹੀ ਮਾਤਰਾ ਵਿੱਚ ਜਲ ਪਾਓ ਸੁੱਖੇ ਗੋਹੇ ਦਾ ਚੂਰਾ ਤੁਲਸੀ ਦੇ ਪੌਦੇ ਵਿੱਚ ਪਾਉਣ ਨਾਲ ਬੂਟਾ ਹਰਿਆ-ਭਰਿਆ ਰਹੇਗਾqqqqqwq ਅਤੇ ਤੁਲਸੀ ਦੇ ਪੌਦੇ ਨੂੰ ਹਰਾ ਰੱਖਣ ਲਈ ਗਮਲੇ ਦੀ ਮਿੱਟੀ ਵਿੱਚ ਰੇਤ ਮਿਲਾਓ