ਵਾਸਤੂ ਸ਼ਾਸਤਰ ਵਿੱਚ ਘਰ ਦੀ ਰਸੋਈ ਨੂੰ ਲੈਕੇ ਬਹੁਤ ਸਾਰੇ ਨਿਯਮ ਬਣਾਏ ਗਏ ਹਨ ਜਿਵੇਂ ਕਿ ਰਸੋਈ ਵਿੱਚ ਕਿਹੜੀਆਂ ਚੀਜ਼ਾਂ ਰੱਖਣੀਆਂ ਚਾਹੀਦੀਆਂ ਹਨ ਜਾਂ ਨਹੀਂ ਅਤੇ ਕਿਹੜੀ ਦਿਸ਼ਾ ਵੱਲ ਰਸੋਈ ਬਣਾਉਣੀ ਚਾਹੀਦੀ ਹੈ, ਆਦਿ ਆਓ ਜਾਣਦੇ ਹਾਂ ਕਿ ਰਾਤ ਨੂੰ ਜੂਠੇ ਭਾਂਡੇ ਰਸੋਈ ਵਿੱਚ ਛੱਡ ਕੇ ਸੌਣਾ ਚਾਹੀਦਾ ਜਾਂ ਨਹੀਂ ਰਾਤ ਨੂੰ ਰਸੋਈ ਵਿੱਚ ਜੂਠੇ ਭਾਂਡੇ ਛੱਡਣ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਸਕਦੀਆਂ ਹਨ ਵਾਸਤੂ ਦੇ ਅਨੂਸਾਰ ਰਾਤ ਨੂੰ ਰਸੋਈ ਵਿੱਚ ਜੂਠੇ ਭਾਂਡੇ ਛੱਡਣਾ ਮਾੜੀ ਕਿਸਮਤ ਦਾ ਕਾਰਨ ਬਣ ਸਕਦਾ ਹੈ ਰਾਤ ਨੂੰ ਰਸੋਈ ਵਿੱਚ ਜੂਠੇ ਭਾਂਡੇ ਛੱਡਣ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ, ਜਿਸ ਨਾਲ ਘਰ ਵਿੱਚ ਕੰਗਾਲੀ ਅਤੇ ਦਰਿਦਰਤਾ ਆ ਸਕਦੀ ਹੈ ਇਸ ਦੇ ਨਾਲ ਹੀ ਰਾਤ ਨੂੰ ਰਸੋਈ ਵਿੱਚ ਜੂਠੇ ਭਾਂਡੇ ਨਾਲ ਘਰ ਦੀ ਆਰਥਿਕ ਸਥਿਤੀ ਵਿਗੜ ਸਕਦੀ ਹੈ ਭੁੱਲ ਕੇ ਵੀ ਰਾਤ ਨੂੰ ਰਸੋਈ ਵਿੱਚ ਜੂਠੇ ਭਾਂਡੇ ਨਹੀਂ ਰੱਖਣੇ ਚਾਹੀਦੇ, ਨਹੀਂ ਤਾਂ ਰਾਹੂ-ਕੇਤੂ ਦਾ ਬੂਰਾ ਪ੍ਰਭਾਵ ਪਵੇਗਾ