ਪਪੀਤਾ ਖਾਣ ਦਾ ਸਭ ਤੋਂ ਵਧੀਆ ਸਮਾਂ ਸਵੇਰੇ ਖਾਲੀ ਪੇਟ ਹੈ, ਪਪੀਤਾ ਖਾਣ ਤੋਂ ਇਕ ਘੰਟੇ ਬਾਅਦ ਕੁਝ ਨਹੀਂ ਖਾਣਾ ਚਾਹੀਦਾ



ਸ਼ਾਮ ਸਮੇਂ ਪਪੀਤੇ ਦਾ ਜੂਸ ਲੇ ਸਕਦੇ ਹੋ, ਇਹ ਪਚਣ ਵਿੱਚ ਆਸਾਨ ਹੋਵੇਗਾ



ਕੱਚੇ ਪਪੀਤੇ ਦੀ ਸਬਜ਼ੀ ਬਣਾ ਸਕਦੇ ਹੋ, ਇਸ ਸਬਜ਼ੀ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ



ਪਪੀਤੇ ਨੂੰ ਖਾਣੇ ਦੇ ਦੌਰਾਨ ਸਮੂਦੀ ਜਾਂ ਸਲਾਦ ਦੇ ਨਾਲ ਵੀ ਖਾਧਾ ਜਾ ਸਕਦਾ ਹੈ



ਜਦੋਂ ਵੀ ਪਪੀਤਾ ਖਾਓ ਇਸ ਵਿੱਚ ਨਮਕ ਕਦੇ ਵੀ ਨਾ ਪਾਓ



ਪਪੀਤਾ ਬੱਚੇ ਦੀ ਨਜ਼ਰ, ਇਮਿਊਨ ਸਿਸਟਮ, ਅਤੇ ਚਮੜੀ ਦਾ ਸਮਰਥਨ ਕਰਨ ਲਈ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ



ਖਾਣੇ ਨਾਲ ਕੱਚੇ ਪਪੀਤੇ ਦੀ ਚਟਨੀ ਵੀ ਬਣਾ ਸਕਦੇ ਹੋ, ਇਸ ਨਾਲ ਅੰਤੜੀਆਂ ਸਾਫ਼ ਹੁੰਦੀਆਂ ਹਨ