ਹਾਲੀਵੁੱਡ ਪੌਪ ਸਟਾਰ ਰਿਹਾਨਾ ਜਲਦ ਹੀ ਮਾਂ ਬਣਨ ਵਾਲੀ ਹੈ

ਰਿਹਾਨਾ ਆਪਣੇ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਲੈ ਰਹੀ ਹੈ

ਰਿਹਾਨਾ ਪ੍ਰੈਗਨੈਂਸੀ ਦੇ ਦੌਰਾਨ ਵੀ ਕੰਮ ਕਰ ਰਹੀ ਹੈ ਤੇ ਕੰਮ ਤੋਂ ਸਮਾਂ ਕੱਢ ਕੇ ਚਿਲ ਵੀ ਕਰ ਰਹੀ ਹੈ

ਹਾਲ ਹੀ 'ਚ ਰਿਹਾਨਾ ਆਪਣੇ ਬੁਆਏਫ੍ਰੈਂਡ A$AP ਰੌਕੀ ਨਾਲ ਬਾਰਬਾਡੋਸ ਛੁੱਟੀਆਂ ਦਾ ਆਨੰਦ ਲੈਣ ਪਹੁੰਚੀ ਸੀ

ਰਿਹਾਨਾ ਬਿਕਨੀ 'ਚ ਬੇਬੀ ਬੰਪ ਫਲਾਂਟ ਕਰਦੀ ਕਾਫੀ ਹੌਟ ਨਜ਼ਰ ਆ ਰਹੀ ਹੈ

ਰਿਹਾਨਾ ਕਾਫੀ ਖੁਸ਼ ਅਤੇ ਰਿਲੈਕਸ ਨਜ਼ਰ ਆ ਰਹੀ ਹੈ

ਰਿਹਾਨਾ ਦੇ ਬੁਆਏਫ੍ਰੈਂਡ ਰੌਕੀ ਨੂੰ ਪੁਲਿਸ ਨੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ

ਰਿਹਾਨਾ ਆਪਣੇ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਲੈ ਰਹੀ ਹੈ

ਰਿਹਾਨਾ ਬਲੈਕ ਡ੍ਰਰੈੱਸ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ