ਸਰਦੀਆਂ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਠੰਡ ਦੇ ਨਾਲ-ਨਾਲ ਕ੍ਰਿਸਮਿਸ ਅਤੇ ਨਵੇਂ ਸਾਲ ਕਾਰਨ ਪਾਰਟੀ ਦਾ ਸਮਾਂ ਵੀ ਆ ਗਿਆ ਹੈ।